My blog
Business Business

ਟੈਲੀਕਾਮ ਕੰਪਨੀਆਂ ਦੇ ਆਏ ਚੰਗੇ ਦਿਨ, ਸ਼ੇਅਰਾਂ ‘ਚ ਭਾਰੀ ਉਛਾਲ

ਟੈਲੀਕਾਮ ਕੰਪਨੀਆਂ ਵਲੋਂ ਟੈਰਿਫ ‘ਚ ਵਾਧੇ ਦੇ ਐਲਾਨ ਤੋਂ ਬਾਅਦ ਇਸ ਦਾ ਅਸਰ ਅੱਜ ਸ਼ੇਅਰ ਬਜ਼ਾਰ ਵਿਚ ਦੇਖਣ ਨੂੰ ਮਿਲਿਆ ਹੈ। ਸੋਮਵਾਰ ਨੂੰ ਘੇਰਲੂ ਸ਼ੇਅਰ ਬਜ਼ਾਰ ਟੈਲੀਕਾਮ ਕੰਪਨੀਆਂ ‘ਚ ਉਛਾਲ ਦੇ ਦਮ ‘ਤੇ ਵਾਧੇ ਨਾਲ ਹਰੇ ਨਿਸ਼ਾਨ ‘ਚ ਖੁੱਲ੍ਹੇ। ਸਵੇਰੇ ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 97 ਅੰਕ ਚੜ੍ਹ ਕੇ 40,890 ‘ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 12 ਹਜ਼ਾਰ ਦੇ ਪਾਰ ਹੋ ਗਿਆ ਹੈ।

Related posts

ਡਿਜੀਟਲ ਟ੍ਰਾਂਜੈਕਸ਼ਨਾਂ ‘ਤੇ ਨਹੀਂ ਲੱਗੇਗਾ ਕੋਈ ਚਾਰਜ : ਪੇਟੀਐੱਮ

admin

ਮਾਰੂਤੀ ਨੇ ਮਾਤਰ ਛੇ ਮਹੀਨੇ ‘ਚ ਅਨੁਕੂਲ 2 ਲੱਖ ਵਾਹਨ ਵੇਚੇ

Manpreet Kaur

BSNL ਨੇ ਸ਼ੁਰੂ ਕੀਤੀ ਅਗਲੀ ਪੀੜ੍ਹੀ ਦੀ IPV 6 ਸੇਵਾ

Manpreet Kaur

Leave a Comment