My blog
Business Business

ਪਿਆਜ਼ ਵਿਗਾੜੇਗਾ ਰਸੋਈ ਦਾ ਬਜਟ, ਬਰਾਮਦ ‘ਤੇ ਹਟ ਸਕਦੀ ਹੈ ਪਾਬੰਦੀ!

ਸਰਕਾਰ ਜਲਦ ਹੀ ਪਿਆਜ਼ ਦੀ ਬਰਾਮਦ ‘ਤੇ ਪਾਬੰਦੀ ਹਟਾ ਸਕਦੀ ਹੈ, ਜਿਸ ਨਾਲ ਇਕ ਵਾਰ ਫਿਰ ਰਸੋਈ ਦਾ ਬਜਟ ਵਿਗੜਣ ਦਾ ਖਦਸ਼ਾ ਹੈ ਕਿਉਂਕਿ ਕੀਮਤਾਂ ਪਹਿਲਾਂ ਹੀ ਉਚਾਈ ‘ਤੇ ਹਨ। ਬੰਗਲਾਦੇਸ਼ ਦੇ ਕਾਮਰਸ ਮੰਤਰੀ ਨੇ ਭਾਰਤ ਸਰਕਾਰ ਨੂੰ ਪਿਆਜ਼ ਬਰਾਮਦ ‘ਤੇ ਲਗਾਈ ਗਈ ਪਾਬੰਦੀ ਨੂੰ ਹਟਾਉਣ ਦੀ ਗੁਹਾਰ ਲਾਈ ਹੈ। ਪਿਛਲੇ ਦਿਨ ਗੁਹਾਟੀ ‘ਚ ਇਕ ਮੀਟਿੰਗ ‘ਚ ਪਹੁੰਚੇ ਬੰਗਲਾਦੇਸ਼ ਦੇ ਕਾਮਰਸ ਮੰਤਰੀ ਟੀਪੂ ਮੁਨਸ਼ੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਸੰਬੰਧੀ ਕਾਮਰਸ ਤੇ ਇੰਡਸਟਰੀ ਮੰਤਰੀ ਪੀਊਸ਼ ਗੋਇਲ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਮਹਾਰਾਸ਼ਟਰ ਚੋਣਾਂ ਮਗਰੋਂ ਪਾਬੰਦੀ ਹਟਾਉਣ ਦਾ ਵਿਚਾਰ ਕੀਤਾ ਜਾ ਸਕਦਾ ਹੈ।

Related posts

ਪੈਟਰੋਲ ਅਤੇ ਡੀਜ਼ਲ ਦੀ ਕੀਮਤ ਪੰਜ ਪੈਸੇ ਵਧੀ

Manpreet Kaur

AIRTEL ਦੇ ਇਸ ਪਲਾਨ ‘ਚ 2GB ਡਾਟਾ ਤੇ ਨਾਲ ਮਿਲੇਗਾ 4 ਲੱਖ ਦਾ ਬੀਮਾ

Manpreet Kaur

ਸਸਤੀ ਹੋਵੇਗੀ ਮੂੰਗਫਲੀ, 50 ਲੱਖ ਟਨ ਤੋਂ ਪਾਰ ਜਾ ਸਕਦਾ ਹੈ ਉਤਪਾਦਨ

Manpreet Kaur

Leave a Comment