My blog
International

ਅਮਰੀਕਾ ‘ਚ ਸੜਕ ਹਾਦਸੇ ਦੌਰਾਨ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ

ਅਮਰੀਕਾ ‘ਚ ਟੈਨੇਸੀ ਸੂਬੇ ਦੇ ਦੱਖਣੀ ਨੈਸ਼ਵਿਲੇ ‘ਚ ਇਕ ਸੜਕ ਦੁਰਘਟਨਾ ‘ਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ, ਇਨ੍ਹਾਂ ‘ਚੋਂ ਇਕ ਲੜਕੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜੂਡੀ ਸਟੇਨਲੀ (23) ਅਤੇ ਵੈਭਵ ਗੋਪੀਸੇਟੀ (26) ਟੈਨੇਸੀ ਸਟੇਟ ਯੂਨੀਵਰਸਿਟੀ ਦੇ ਵਿਦਿਆਰਥੀ ਸਨ ਅਤੇ ਉਹ ਕਾਲਜ ਆਫ ਐਗਰੀਕਲਚਰ ਤੋਂ ਪੜ੍ਹਾਈ ਕਰ ਰਹੇ ਸਨ। ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਭਾਰਤ ‘ਚ ਇਨ੍ਹਾਂ ਦੇ ਅੰਤਿਮ ਸੰਸਕਾਰ ਦਾ ਬੰਦੋਬਸਤ ਕਰਨ ਲਈ 42,000 ਡਾਲਰ ਤੋਂ ਵਧੇਰੇ ਦਾ ਫੰਡ ਇਕੱਠਾ ਕੀਤਾ ਹੈ।

Related posts

ਹੁਣ ਅਮਰੀਕਾ ਦੇ ਇਸ ਸ਼ਹਿਰ ਨੇ ਪਲਾਸਟਿਕ ਬੈਗ ਦੀ ਵਰਤੋਂ ‘ਤੇ ਲਾਈ ਪਾਬੰਦੀ

Manpreet Kaur

ਚੀਨੀ ਚੀਜ਼ਾਂ ‘ਤੇ ਸ਼ੁਲਕ ਮੁਅੱਤਲ ਕਰ ਸਕਦਾ ਹੈ ਅਮਰੀਕਾ

Manpreet Kaur

ਕੈਨੇਡਾ ਦੀ ਮਾਰਗ੍ਰੇਟ ਅਤੇ ਬ੍ਰਿਟੇਨ ਦੀ ਐਵਰੀਸਟੋ ਨੂੰ ਮਿਲਿਆ Booker Prize

Manpreet Kaur

Leave a Comment