My blog
International

ਅਮਰੀਕਾ ਦੀਆਂ 16 ਤਰ੍ਹਾਂ ਦੀਆਂ ਵਸਤੁਆਂ ‘ਤੇ ਟੈਰਿਫ ‘ਚ ਛੋਟ ਦੇਵੇਗਾ ਚੀਨ

ਅਮਰੀਕਾ ਅਤੇ ਚੀਨ ਵਿਚਕਾਰ ਜਾਰੀ ਕਾਰੋਬਾਰੀ ਜੰਗ ਹੁਣ ਰੁਕਣ ਦੇ ਸੰਕੇਤ ਮਿਲ ਰਹੇ ਹਨ। ਇਹ ਪਹਿਲਕਦਮੀ ਚੀਨ ਵਲੋਂ ਕੀਤੀ ਗਈ ਹੈ। ਚੀਨ ਨੇ ਐਲਾਨ ਕੀਤਾ ਹੈ ਕਿ ਉਹ 16 ਤਰ੍ਹਾਂ ਦੀਆਂ ਅਮਰੀਕੀ ਵਸਤੂਆਂ ‘ਤੇ ਲੱਗਣ ਵਾਲੇ ਟੈਰਿਫ ‘ਚ ਹੁਣ ਛੋਟ ਦੇਵੇਗਾ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਚੀਨ ਵਲੋਂ ਇਹ ਐਲਾਨ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਉਸਦੀ ਅਗਲੇ ਮਹੀਨੇ ਤੋਂ ਅਮਰੀਕਾ ਨਾਲ ਕਾਰੋਬਾਰੀ ਜੰਗ ਦੇ ਮਾਮਲੇ ‘ਚ ਫਿਰ ਤੋਂ ਗੱਲਬਾਤ ਸ਼ੁਰੂ ਹੋਣ ਵਾਲੀ ਹੈ। 

Related posts

‘9/11 ਹਮਲੇ ਨੂੰ ਹੋਏ 18 ਸਾਲ ਪਰ ਅੱਤਵਾਦ ਖਿਲਾਫ ਫੇਲ ਰਿਹਾ ਅਮਰੀਕਾ’

Manpreet Kaur

UN ‘ਚ ਮਲੀਹਾ ਲੋਧੀ ‘ਤੇ ਭੜਕਿਆ ਪਾਕਿ ਨਾਗਰਿਕ, ਕਿਹਾ-‘ਤੁਸੀਂ ਚੋਰ ਹੋ’

Manpreet Kaur

ਟਰੰਪ ਤੇ ਸ਼ੀ ਜਿਨਪਿੰਗ ਵਿਚਕਾਰ ਬੈਠਕ ਸ਼ੁਰੂ, ਟਰੇਡ ਵਾਰ ‘ਤੇ ਹੋ ਸਕਦੀ ਹੈ ਚਰਚਾ

admin

Leave a Comment