My blog
International

ਅੱਤਵਾਦ ਨਾਲ ਨਜਿੱਠਣ ਲਈ ਟਰੰਪ ਨੇ ਜਾਰੀ ਕੀਤਾ ਨਵਾਂ ਸਰਕਾਰੀ ਆਦੇਸ਼

 ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਨਵਾਂ ਸਰਕਾਰੀ ਆਦੇਸ਼ ਜਾਰੀ ਕੀਤਾ ਹੈ। ਇਹ ਆਦੇਸ਼ ਅੱਤਵਾਦ ਅਤੇ ਅੱਤਵਾਦੀ ਗਤੀਵਿਧੀਆਂ ਨੂੰ ਧਨ ਮੁਹੱਈਆ ਕਰਾਉਣ ਵਾਲਿਆਂ ‘ਤੇ ਲਗਾਮ ਲਗਾਉਣ, ਉਨ੍ਹਾਂ ਦੀ ਪਛਾਣ ਕਰਨ, ਉਨ੍ਹਾਂ ਨੂੰ ਪਾਬੰਦੀਸ਼ੁਦਾ ਕਰਨ ਅਤੇ ਦੁਨੀਆ ਭਰ ਵਿਚ ਅੱਤਵਾਦ ਦੇ ਸਾਜਿਸ਼ ਕਰਤਾਵਾਂ ਨੂੰ ਰੋਕਣ ਦੀ ਦੇਸ਼ ਦੀ ਸਮਰੱਥਾ ਵਧਾਏਗਾ। ਟਰੰਪ ਨੇ 9/11 ਹਮਲੇ ਦੀ ਬੀਤੀ ਸ਼ਾਮ ‘ਤੇ ਮੰਗਲਵਾਰ ਨੂੰ ਇਹ ਨਵਾਂ ਸਰਕਾਰੀ ਆਦੇਸ਼ ਜਾਰੀ ਕੀਤਾ। 

Related posts

ਲੰਡਨ ਤੋਂ ਅੰਮ੍ਰਿਤਸਰ ਸਿੱਧੀ ਉਡਾਣ ਹੋਏਗੀ ਪੰਜਾਬੀਆਂ ਲਈ ਸੌਗਾਤ

admin

ਹੁਣ ਅਮਰੀਕਾ ਦੇ ਇਸ ਸ਼ਹਿਰ ਨੇ ਪਲਾਸਟਿਕ ਬੈਗ ਦੀ ਵਰਤੋਂ ‘ਤੇ ਲਾਈ ਪਾਬੰਦੀ

Manpreet Kaur

ਬੱਚਿਆਂ ਦੀ ਹਿਰਾਸਤ ਦੀ ਨਿੰਦਾ ਮਗਰੋਂ ਹੁਣ ਸੀ. ਬੀ. ਪੀ. ਮੁਖੀ ਦੇਣਗੇ ਅਸਤੀਫਾ

admin

Leave a Comment