My blog
International

ਚਿਲੀ ‘ਚ ਆਇਆ 6.0 ਦੀ ਤੀਬਰਤਾ ਦਾ ਭੂਚਾਲ

 ਚਿਲੀ ਵਿਚ ਸੋਮਵਾਰ ਨੂੰ 6.0 ਦੀ ਤੀਬਰਤਾ ਦਾ ਭੂਚਾਲ ਮਹਿਸੂਸ ਕੀਤਾ ਗਿਆ। ਇਸ ਨਾਲ ਰਾਜਧਾਨੀ ਵਿਚ ਇਮਾਰਤਾਂ ਹਿੱਲ ਗਈਆਂ, ਜਿੱਥੇ ਇਕ ਵੱਡਾ ਸਰਕਾਰ ਵਿਰੋਧੀ ਪ੍ਰਦਰਸ਼ਨ ਚੱਲ ਰਿਹਾ ਹੈ। ਅਮਰੀਕਾ ਭੂ-ਵਿਗਿਆਨ ਸਰਵੇਖਣ (ਯੂ.ਐੱਸ.ਜੀ.ਐੱਸ.) ਦੇ ਮੁਤਾਬਕ ਭੂਚਾਲ ਸ਼ਾਮ 6:53 ਵਜੇ (ਅੰਤਰਰਾਸ਼ਟਰੀ ਸਮੇਂ ਮੁਤਾਬਕ ਰਾਤ 9:53 ਵਜੇ) ਆਇਆ, ਜੋ ਉੱਤਰੀ ਸ਼ਹਿਰ ਇਲੇਪੇਲ ਦੇ ਨੇੜੇ ਕੇਂਦਰਿਤ ਸੀ। 

Related posts

ਨਕਲੀ ਪਾਸਪੋਰਟ ‘ਤੇ ਨਕਲੀ ਵੀਜ਼ਾ! 15 ਸਾਲ ਬਾਅਦ ਵਿਦੇਸ਼ ‘ਚ ਖੁੱਲ੍ਹਿਆ ਰਾਜ਼

admin

ਅਮਰੀਕਾ ਦੇ ਵਿਸ਼ੇਸ਼ ਦੂਤ ਖਲੀਲਜ਼ਾਦ ਗੱਲਬਾਤ ਲਈ ਪਹੁੰਚੇ ਪਾਕਿ

Manpreet Kaur

ਅਫਗਾਨਿਸਤਾਨ ‘ਚ ਮੋਰਟਾਰ ਹਮਲਾ, 4 ਲੋਕਾਂ ਦੀ ਮੌਤ ਤੇ 36 ਜ਼ਖਮੀ

admin

Leave a Comment