My blog
International

ਚੀਨੀ ਚੀਜ਼ਾਂ ‘ਤੇ ਸ਼ੁਲਕ ਮੁਅੱਤਲ ਕਰ ਸਕਦਾ ਹੈ ਅਮਰੀਕਾ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੁੱਖ ਵਪਾਰਕ ਸਲਾਹਕਾਰ ਨੇ ਸ਼ੁੱਕਰਵਾਰ ਨੂੰ ਆਖਿਆ ਕਿ ਅਮਰੀਕਾ ਦਸੰਬਰ ‘ਚ ਚੀਨੀ ਵਸਤੂਆਂ ਦੇ ਆਯਾਤ ‘ਤੇ ਪ੍ਰਭਾਵੀ ਹੋਣ ਵਾਲੇ ਸ਼ੁਲਕ ਨੂੰ ਮੁਅੱਤਲ ਕਰ ਸਕਦਾ ਹੈ। ਅਮਰੀਕਾ ਦਾ ਇਹ ਬਿਆਨ ਦੋਹਾਂ ਦੇਸ਼ਾਂ ਵਿਚਾਲੇ ਰੁਕੀ ਪਈ ਵਾਰਤਾ ‘ਚ ਤਰੱਕੀ ਹੋਣ ਦੀ ਸੰਭਾਵਨਾ ਦਾ ਸੰਕੇਤ ਦਿੰਦਾ ਹੈ। ਪੀਟਰ ਨਵਾਰੋ ਨੇ ਐੱਨ. ਪੀ. ਆਰ. ਰੇਡੀਓ ਨੂੰ ਆਖਿਆ ਕਿ 15 ਦਸੰਬਰ ਨੂੰ ਸ਼ੁਲਕ ਪ੍ਰਭਾਵੀ ਹੋਣ ਵਾਲਾ ਹੈ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਸ਼ੁਲਕਾਂ ਨੂੰ ਮੁਅੱਤਲ ਕਰਨਾ ਰਾਸ਼ਟਰਪਤੀ ‘ਤੇ ਨਿਰਭਰ ਕਰਦਾ ਹੈ।

Related posts

ਇਮਰਾਨ ਖਾਨ ਅਤੇ ਨਵਜੋਤ ਸਿੱਧੂ ਦੀ ਦੋਸਤੀ ਨੇ ਲਾਂਘੇ ਨੂੰ ਛੇਤੀ ਖੁੱਲ੍ਹਵਾ ਦਿੱਤਾ!

Manpreet Kaur

ਅਮਰੀਕਾ ‘ਚ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਵਿਸ਼ਵ ਕਬੱਡੀ ਕੱਪ’ ਆਯੋਜਿਤ

Manpreet Kaur

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਵੱਲੋਂ ਵੱਡੇ ਐਲਾਨ

admin

Leave a Comment