My blog
International

ਟਰੰਪ ਨੇ ਆਸੀਆਨ ਨੇਤਾਵਾਂ ਨੂੰ ਵਿਸ਼ੇਸ਼ ਸੰਮਲੇਨ ਲਈ ਦਿੱਤਾ ਸੱਦਾ

 ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਸੀਆਨ ਨੇਤਾਵਾਂ ਨੂੰ ਅਗਲੇ ਸਾਲ ਦੇ ਸ਼ੁਰੂ ਵਿਚ ਇਕ ਵਿਸ਼ੇਸ਼ ਸੰਮੇਲਨ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ। ਸੋਮਵਾਰ ਨੂੰ ਰੌਬਰਟ ਓ ਬ੍ਰਾਇਨ ਨੇ ਟਰੰਪ ਵੱਲੋਂ ਇਕ ਚਿੱਠੀ ਅਮਰੀਕਾ-ਆਸੀਆਨ ਬੈਠਕ ਵਿਚ ਪੜ੍ਹ ਕੇ ਸੁਣਾਈ। ਟਰੰਪ ਆਸੀਆਨ ਬੈਠਕ ਵਿਚ ਖੁਦ ਨਹੀਂ ਆ ਪਾਏ ਸਨ, ਉਨ੍ਹਾਂ ਨੇ ਰਾਸ਼ਟਰੀ ਸੁਰੱਖਿਆ ਸਲਾਹਗਾਰ ਓ ਬ੍ਰਾਇਨ ਨੂੰ ਇਸ ਬੈਠਕ ਵਿਚ ਭੇਜਿਆ ਸੀ। 

Related posts

ਭਾਰਤ-ਅਮਰੀਕਾ ਵਿਚਾਲੇ ਅਗਲੇ ਮਹੀਨੇ ਹੋਵੇਗੀ 2+2 ਵਾਰਤਾ

Manpreet Kaur

ਅਮੀਰਾਤ ਏਅਰਲਾਈਨਜ਼ ਨੇ ਦੁਨੀਆ ਦੀ ਸਭ ਤੋਂ ਛੋਟੀ ਫਲਾਈਟ ਕੀਤੀ ਸ਼ੁਰੂ

admin

ਇਰਾਨ ‘ਤੇ ਬੰਬ ਸੁੱਟਣ ਦੇ ਫੈਸਲੇ ਤੋਂ ਪਿੱਛੇ ਹਟੇ ਟਰੰਪ, ਕਿਹਾ ਹਮਲੇ ਦੀ ਜਲਦੀ ਨਹੀਂ

admin

Leave a Comment