My blog
International

ਟਰੰਪ ਵੱਲੋਂ ਮੈਕਸੀਕੋ ਨੂੰ ਡਰੱਗ ਤਸਕਰਾਂ ਵਿਰੁੱਧ ਕਾਰਵਾਈ ‘ਚ ਮਦਦ ਦੀ ਪੇਸ਼ਕਸ਼

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਾਨੂੰਨ ਰਹਿਤ ਸਰਹੱਦੀ ਖੇਤਰ ਵਿਚ ਮੋਰਮੋ ਪੰਥ ਦੇ 9 ਅਮਰੀਕੀ ਲੋਕਾਂ ਦੀ ਬੇਰਹਿਮੀ ਨਾਲ ਹੱਤਿਆ ਕਰਨ ਵਾਲਿਆਂ ਦਾ ਖਾਤਮਾ ਕਰਨ ਲਈ ਮੈਕਸੀਕੋ ਨੂੰ ਮਦਦ ਦੀ ਪੇਸ਼ਕਸ਼ ਕੀਤੀ ਹੈ। ਟਰੰਪ ਨੇ ਕਿਹਾ ਕਿ ਅਮਰੀਕਾ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਵਿਰੁੱਧ ਆਪਣੇ ਗੁਆਂਢੀ ਦੀ ਮਦਦ ਲਈ ਤਿਆਰ ਹੈ। ਗੌਰਤਲਬ ਹੈ ਕਿ ਬੰਦੂਕਧਾਰੀਆਂ ਨੇ ਅਮਰੀਕਾ ਸੀਮਾ ਨਾਲ ਲੱਗਦੇ ਸੋਨੋਰਾ ਅਤੇ ਚਿਹੁਆਹੁਆ ਸ਼ਹਿਰ ਵਿਚ ਇਕ ਪੇਂਡੂ ਸੜਕ ‘ਤੇ ਸੋਮਵਾਰ ਨੂੰ ਘਾਤ ਲਗਾ ਕੇ ਲੇਬਾਰਨ ਪਰਿਵਾਰ ਦੇ 9 ਮੈਂਬਰਾਂ ਦੀ ਹੱਤਿਆ ਕਰ ਦਿੱਤੀ ਸੀ।

Related posts

ਅਮਰੀਕਾ : ਹਾਈਵੇਅ ‘ਤੇ ਡਿੱਗਿਆ ਜਹਾਜ਼ ਟਕਰਾਇਆ ਕਾਰ ਨਾਲ

Manpreet Kaur

ਕਾਬੁਲ ‘ਚ ਧਮਾਕਾ, 34 ਲੋਕਾਂ ਦੀ ਮੌਤ ਤੇ 65 ਜ਼ਖਮੀ

admin

ਤਿੰਨ ਦਿਨਾਂ ਦੌਰੇ ‘ਤੇ ਬੈਂਕਾਕ ਪਹੁੰਚੇ ਮੋਦੀ

Manpreet Kaur

Leave a Comment