My blog
International

ਸੰਯੁਕਤ ਰਾਸ਼ਟਰ ਨੇ ਸੀ.ਏ.ਆਰ. ‘ਚ ਹਥਿਆਰਾਂ ਦੀ ਪਾਬੰਦੀ ‘ਚ ਦਿੱਤੀ ਛੋਟ

 ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਨੇ ਸੈਂਟਰਲ ਅਫਰੀਕਨ ਰੀਪਬਲਿਕ (ਸੀ.ਏ.ਆਰ.) ਵਿਚ ਲੱਗੀ ਹਥਿਆਰ ਪਾਬੰਦੀ ਨੂੰ ਆਸਾਨ ਬਣਾਉਣ ਲਈ ਸਰਬ ਸੰਮਤੀ ਨਾਲ ਵੋਟਿੰਗ ਕੀਤੀ। ਅਸਲ ਵਿਚ ਫਰਵਰੀ ਵਿਚ ਇਸ ਦੇਸ਼ ਦੀ ਸਰਕਾਰ ਨੇ 14 ਹਥਿਆਰਬੰਦ ਸਮੂਹਾਂ ਨਾਲ ਇਕ ਸ਼ਾਂਤੀ ਸਮਝੌਤਾ ਕੀਤਾ ਸੀ। 

Related posts

ਮੈਕਰੋਂ ਸਮੇਤ ਹੋਰ ਨੇਤਾਵਾਂ ਨਾਲ ਹੋਈ ਸਾਰਥਕ ਗੱਲਬਾਤ: ਟਰੰਪ

Manpreet Kaur

ਅਮਰੀਕਾ ‘ਚ ਭਾਰਤੀ ਇੰਜਨੀਅਰ ਵੱਲੋਂ ਪਤਨੀ ਤੇ ਦੋ ਪੁੱਤਾਂ ਨੂੰ ਗੋਲੀ ਮਾਰ ਕੀਤੀ ਖੁਦਕੁਸ਼ੀ

admin

ਕੈਨੇਡਾ ਦੇ ਇਸ ਵਿਭਾਗ ਦਾ ਸੁਪਰੀਟੈਨਡੈਂਟ ਬਣਿਆ ਇਹ ਪੰਜਾਬੀ

admin

Leave a Comment