My blog
International

UN ‘ਚ ਮਲੀਹਾ ਲੋਧੀ ‘ਤੇ ਭੜਕਿਆ ਪਾਕਿ ਨਾਗਰਿਕ, ਕਿਹਾ-‘ਤੁਸੀਂ ਚੋਰ ਹੋ’

 ਭਾਰਤ ਸਰਕਾਰ ਵੱਲੋਂ ਧਾਰਾ 370 ਹਟਾਏ ਜਾਣ ਦੇ ਬਾਅਦ ਪਾਕਿਸਤਾਨ ਦੁਨੀਆ ਭਰ ਵਿਚ ਨੇਤਾਵਾਂ ਦਾ ਸਮਰਥਨ ਹਾਸਲ ਕਰਨ ਦੀ ਕੋਸ਼ਿਸ ਕਰ ਰਿਹਾ ਹੈ। ਇਸ ਕੋਸ਼ਿਸ਼ ਵਿਚ ਪਾਕਿਸਤਾਨ ਨੇ ਹਰ ਪਾਸਿਓਂ ਮੂੰਹ ਦੀ ਖਾਧੀ ਹੈ। ਤਾਜ਼ਾ ਮਾਮਲਾ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ (UN) ਦੇ ਇਕ ਪ੍ਰੋਗਰਾਮ ਦਾ ਹੈ। ਇੱਥੇ ਸੰਯੁਕਤ ਰਾਸ਼ਟਰ ਵਿਚ ਇਕ ਸ਼ਖਸ ਨੇ ਪਾਕਿਸਤਾਨ ਦੀ ਸਥਾਈ ਮੈਂਬਰ ਮਲੀਹਾ ਲੋਧੀ ਦੀ ਬੇਇੱਜ਼ਤੀ ਕਰ ਦਿੱਤੀ। ਮਲੀਹਾ ਨੂੰ ਉਸ ਸਮੇਂ ਇਕ ਪ੍ਰੋਗਰਾਮ ਵਿਚੋਂ ਜਾਣਾ ਪਿਆ ਜਦੋਂ ਉਨ੍ਹਾਂ ‘ਤੇ ਇਕ ਸ਼ਖਸ ਨੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਇਆ ਅਤੇ ਕਿਹਾ,”ਤੁਸੀਂ ਇਕ ਚੋਰ ਹੋ। ਤੁਹਾਨੂੰ ਪਾਕਿਸਤਾਨ ਦੀ ਨੁਮਾਇੰਦਗੀ ਕਰਨ ਦਾ ਹੱਕ ਨਹੀਂ ਹੈ।

Related posts

ਅਮਰੀਕੀ ਡਰੋਨ ਡਿੱਗਣ ਮਗਰੋਂ ਇਰਾਨ ਦੇ ਮਿਸਾਈਲ ਕੰਟਰੋਲ ਸਿਸਟਮ ‘ਤੇ ਸਾਈਬਰ ਹਮਲਾ

admin

ਅਮਰੀਕਾ ‘ਚ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਵਿਸ਼ਵ ਕਬੱਡੀ ਕੱਪ’ ਆਯੋਜਿਤ

Manpreet Kaur

‘ਪਾਕਿਸਤਾਨ ਨੂੰ ਦੁਨੀਆ ਦਾ ਸਭ ਤੋਂ ਜ਼ਿਆਦਾ ਖਤਰਨਾਕ ਦੇਸ਼ ਮੰਨਦਾ ਹਾਂ’

Manpreet Kaur

Leave a Comment