My blog
National

ਗੁਜਰਾਤ ਸਰਕਾਰ ਨੇ ਮੋਟਰ ਵਾਹਨ ਐਕਟ ‘ਚ ਕੀਤਾ ਬਦਲਾਅ, 50 ਫੀਸਦੀ ਤਕ ਘਟਾਇਆ ਜੁਰਮਾਨਾ

ਗੁਜਰਾਤ ਸਰਕਾਰ ਨੇ ਮੋਟਰ ਵਹੀਕਲ ਐਕਟ ‘ਚ ਬਦਲਾਅ ਤਕ ਕਈ ਮਾਮਲਿਆਂ ‘ਚ ਜੁਰਮਾਨੇ ਦੀ ਰਾਸ਼ੀ ਘਟਾ ਕੇ ਲਾਗੂ ਕਰ ਦਿੱਤਾ ਹੈ। ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਣੀ ਨੇ ਮੰਗਲਵਾਰ ਨੂੰ ਮੋਟਰ ਵਾਹਨ ਕਾਨੂੰਨ ‘ਚ ਮੰਗਲਵਾਰ ਨੂੰ ਮੋਟਰ ਵਾਹਨ ਕਾਨੂੰਨ ‘ਚ ਮੰਗਲਵਾਰ ਨੂੰ ਬਦਲਾਅ ਕੀਤਾ ਹੈ, ਜਿਸ ਤੋਂ ਬਾਅਦ ਜੁਰਮਾਨੇ ਦੀ ਰਾਸ਼ੀ 50 ਫੀਸਦੀ ਤਕ ਘੱਟ ਕਰ ਦਿੱਤਾ ਹੈ। ਹਾਲੇ ਤਕ ਕੇਂਦਰ ਸਰਕਾਰ ਕਹਿ ਰਹੀ ਸੀ ਕਿ ਸੂਬਾ ਜੁਰਮਾਨਾ ਦੀ ਰਾਸ਼ੀ ਵਧਾ ਤਾਂ ਸਕਦੇ ਹਾਂ ਪਰ ਘਟਾ ਨਹੀਂ ਸਕਦੇ।
ਗੁਜਰਾਤ ਸਰਕਾਰ ਨੇ ਬਿਨਾਂ ਹੈਲਮੈਟ ‘ਤੇ 1000 ਰੁਪਏ ਦੀ ਥਾਂ 500 ਰੁਪਏ ਜੁਰਮਾਨਾ ਕਰ ਦਿੱਤਾ ਹੈ। ਇਸ ਤੋਂ ਇਲਾਵਾ ਕਾਰ ‘ਚ ਬਿਨਾਂ ਸੀਟ ਬੈਲਟ 1000 ਰੁਪਏ ਦੀ ਥਾਂ 500 ਰੁਪਏ, ਥ੍ਰੀ ਵਹੀਲਰ ‘ਤੇ 1500, ਲਾਈਟ ਵਹੀਕਲ ‘ਤੇ 3000 ਰੁਪਏ ਤੇ ਹੋਰ ਭਾਰੇ ਵਾਹਨਾਂ ਨੂੰ 5000 ਰੁਪਏ ਜੁਰਮਾਨਾ ਦੇਣਾ ਹੋਵੇਗਾ।

Related posts

ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਰੇਲ ਮੰਤਰੀ ਨੇ ਯਾਤਰੀਆਂ ਨੂੰ ਦਿੱਤਾ ਵੱਡਾ ਤੋਹਫਾ

Manpreet Kaur

ਪੀਣ ਯੋਗ ਪਾਣੀ ਯਕੀਨੀ ਕਰਨ ‘ਤੇ ਕੰਮ ਕਰ ਰਿਹਾ ਦਿੱਲੀ ਜਲ ਬੋਰਡ : ਕੇਜਰੀਵਾਲ

Manpreet Kaur

ED ਮਾਮਲੇ ‘ਚ ਚਿਦਾਂਬਰਮ ਨੂੰ ਮਿਲੀ ਰਾਹਤ, CBI ਮਾਮਲੇ ਲਈ ਰਹਿਣਾ ਹੋਵੇਗਾ ਹਿਰਾਸਤ ‘ਚ

Manpreet Kaur

Leave a Comment