My blog
National

ਚਾਲਾਨ ‘ਤੇ ਨਵਾਂ ਗਿਆਨ! ਬੀਜੇਪੀ ਦੇ ਡਿਪਟੀ ਸੀ.ਐੱਮ. ਬੋਲੇ- ਚੰਗੀਆਂ ਸੜਕਾਂ ਹਾਦਸਿਆਂ ਦਾ ਕਾਰਨ

 ਕਰਨਾਟਕ ਦੇ ਉਪ ਮੁੱਖ ਮੰਤਰੀ ਗੋਵਿੰਦ ਐੱਮ. ਕਰਜੋਲ ਦਾ ਕਹਿਣਾ ਹੈ ਕਿ ਖਰਾਬ ਸੜਕਾਂ ਹਾਦਸਿਆਂ ਦਾ ਕਾਰਨ ਨਹੀਂ ਬਣਦੀਆਂ ਸਗੋਂ ਸਹੀ ਅਤੇ ਸੁਰੱਖਿਅਤ ਸੜਕਾਂ ਕਾਰਨ ਹਾਦਸੇ ਹੁੰਦੇ ਹਨ। ਉਪ ਮੁੱਖ ਮੰਤਰੀ ਨੇ ਕਿਹਾ ਕਿ ਲੋਕ 120-160 ਕਿਲੋ ਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੱਡੀ ਚਲਾਉਂਦੇ ਹਨ। ਜ਼ਿਆਦਾਤਰ ਹਾਦਸੇ ਹਾਈਵੇਅ ‘ਤੇ ਹੁੰਦੇ ਹਨ। ਨਾਲ ਹੀ ਉਨ੍ਹਾਂ ਨੇ ਨਵੇਂ ਮੋਟਰ ਵਹੀਕਲ ਐਕਟ ਨੂੰ ਲੈ ਕੇ ਕਿਹਾ ਕਿ ਉਹ ਜ਼ਿਆਦਾ ਜੁਰਮਾਨਾ ਰਾਸ਼ੀ ਦਾ ਸਮਰਥਨ ਨਹੀਂ ਕਰਦੇ ਹਨ। ਸੂਬਾ ਮੰਤਰੀ ਮੰਡਲ ਜੁਰਮਾਨਾ ਰਾਸ਼ੀ ‘ਤੇ ਚਰਚਾ ਕਰੇਗਾ।

Related posts

ਵਿਕਾਸ ‘ਚ ਹਿਮਾਚਲ ਦੀ ਹਰ ਸੰਭਵ ਸਹਾਇਤਾ ਕਰਾਂਗਾ: ਅਨੁਰਾਗ ਠਾਕੁਰ

admin

ਸੁਖਬੀਰ, ਸਨੀ ਤੇ ਖੇਰ ਨੇ ਲੋਕ ਸਭਾ ਮੈਂਬਰ ਵਜੋਂ ਹਲਫ਼ ਲਿਆ

admin

ਪਿਆਰ ਕਰਨ ਦੀ ਸਜ਼ਾ, ਪ੍ਰੇਮੀ ਜੋੜੇ ਦੇ ਕੱਟੇ ਵਾਲ, ਜ਼ਬਰਨ ਪਿਲਾਇਆ ਪਿਸ਼ਾਬ

Manpreet Kaur

Leave a Comment