My blog
National

ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣਿਆ ਦਿੱਲੀ, ਹਵਾ ਇੰਨੀ ਜ਼ਹਿਰੀਲੀ ਹੋਈ

ਐਤਵਾਰ ਨੂੰ ਦਿੱਲੀ ਅਤੇ ਐੱਨ.ਸੀ.ਆਰ. ‘ਚ ਹਲਕੀ ਬਾਰਸ਼ ਦੇ ਬਾਵਜੂਦ ਆਸਮਾਨ ਸਾਫ਼ ਨਹੀਂ ਹੋਇਆ। ਸਾਰੇ ਪਾਸੇ ਸਿਰਫ਼ ਧੂੰਆਂ ਹੀ ਧੂੰਆਂ ਦੇਖਣ ਨੂੰ ਮਿਲਿਆ। ਇਹ ਧੂੰਆਂ ਇੰਨਾ ਜ਼ਹਿਰੀਲਾ ਸੀ ਕਿ ਦਿੱਲੀ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣ ਗਿਆ। ਐਤਵਾਰ ਨੂੰ ਰਾਜਧਾਨੀ ਦਾ ਏਅਰ ਕਵਾਲਿਟੀ ਇੰਡੈਕਸ (ਏ.ਕਊ.ਆਈ.) 1065 ‘ਤੇ ਸੀ। ਇਹ ਲਾਹੌਰ ਦੇ ਏ.ਕਊ.ਆਈ. (163) ਦੇ 7 ਗੁਣਾ ਹੈ।

Related posts

ਬਗ਼ੈਰ ਤਜਵੀਜ਼ ਤੋਂ ਯੋਜਨਾਵਾਂ ਦਾ ਐਲਾਨ ਕਰਦੇ ਨੇ ਕੇਜਰੀਵਾਲ: ਪੁਰੀ

admin

ਬੰਗਾਲ ਵਿਧਾਨ ਸਭਾ ’ਚ ਮੌਬ ਲਿੰਚਿੰਗ ਵਿਰੁੱਧ ਬਿੱਲ ਪਾਸ, ਦੋਸ਼ੀਆਂ ਨੂੰ ਮਿਲੇਗੀ ਉਮਰ ਕੈਦ

Manpreet Kaur

ਮੋਦੀ ਕੋਲ ਪਹੁੰਚੇ ਕੇਜਰੀਵਾਲ, ਸਕੂਲ ਤੇ ਕਲੀਨਕ ਵੇਖਣ ਦਾ ਸੱਦਾ

admin

Leave a Comment