My blog
National

ਪ੍ਰਦੂਸ਼ਣ ‘ਤੇ ਕੇਂਦਰ ਦਾ ‘ਐਕਸ਼ਨ ਪਲਾਨ’, ਪੰਜਾਬ ਸਮੇਤ 23 ਸੂਬਿਆਂ ਨੇ ਨਹੀਂ ਕੱਢਿਆ ਹੱਲ

 ਹਵਾ ਪ੍ਰਦੂਸ਼ਣ ਕਈ ਸੂਬਿਆਂ ਲਈ ਭਿਆਨਕ ਰੂਪ ਅਖਤਿਆਰ ਕਰ ਚੁੱਕਾ ਹੈ। ਪ੍ਰਦੂਸ਼ਣ ਤੋਂ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣ ਕਰਨਾ ਪੈ ਰਿਹਾ ਹੈ ਪਰ ਫਿਰ ਵੀ ਸੂਬਿਆਂ ਦਾ ਰਵੱਈਆ ਇਸ ਨੂੰ ਲੈ ਕੇ ਢਿੱਲਾ ਹੈ। ਜਦਕਿ ਕੇਂਦਰ ਸਰਕਾਰ ਇਸ ਨਾਲ ਨਜਿੱਠਣ ਲਈ ਪੰਜਾਬ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਦਿੱਲੀ ਅਤੇ ਗੁਜਰਾਤ ਸਮੇਤ 23 ਸੂਬਿਆਂ ਨੂੰ ਪੈਸਾ ਅਤੇ ਕਾਰਜ ਯੋਜਨਾ ਦੋਵੇਂ ਮੁਹੱਈਆ ਕਰਵਾ ਚੁੱਕੀ ਹੈ। ਬਾਵਜੂਦ ਇਸ ਦੇ ਹੁਣ ਤਕ ਕਿਸੇ ਸੂਬੇ ਨੇ ਇਸ ਨੂੰ ਲੈ ਕੇ ਕੰਮ ਸ਼ੁਰੂ ਨਹੀਂ ਕੀਤਾ ਹੈ।

Related posts

ਅਯੁੱਧਿਆ ਕੇਸ : ਮੁਸਲਿਮ ਪੱਖ ਨੇ ਕਿਹਾ- ਵਿਵਾਦਿਤ ਜ਼ਮੀਨ ’ਤੇ ਮੰਦਰ ਦਾ ਕੋਈ ਸਬੂਤ ਨਹੀਂ

Manpreet Kaur

ਹੁੱਡਾ ਨੂੰ ਰਾਹੁਲ ਗਾਂਧੀ ਕੋਲ ਜਾ ਕੇ ਚੌਧਰ ਵਿਖਾਉਣ ਦੀ ਸਲਾਹ

admin

ਨਾਰਾਜ਼ ਮਾਇਆਵਤੀ ਨੇ ਕਈ ਪਾਰਟੀ ਅਹੁਦੇਦਾਰ ਹਟਾਏ

admin

Leave a Comment