My blog
National

ਮਹਾਰਾਸ਼ਟਰ ਸਰਕਾਰ ਦੀ ਗਡਕਰੀ ਨੂੰ ਚਿੱਠੀ- ਭਾਰੀ ਜ਼ੁਰਮਾਨਾ ਰਾਸ਼ੀ ਘੱਟ ਕਰਨ ਦੀ ਮੰਗ

 ਮਹਾਰਾਸ਼ਟਰ ਸਰਕਾਰ ਨੇ ਕੇਂਦਰੀ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੂੰ ਚਿੱਠੀ ਲਿੱਖੀ ਹੈ। ਮਹਾਰਾਸ਼ਟਰ ਦੇ ਆਵਾਜਾਈ ਮੰਤਰੀ ਦਿਵਾਕਰ ਰਾਵਤੇ ਨੇ ਕਿਹਾ ਹੈ ਕਿ ਚਿੱਠੀ ‘ਚ ਨਵੇਂ ਆਵਾਜਾਈ ਨਿਯਮਾਂ ‘ਚ ਭਾਰੀ ਜੁਰਮਾਨਾ ਲਗਾਏ ਜਾਣ ‘ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ। ਮਹਾਰਾਸ਼ਟਰ ਸਰਕਾਰ ਨੇ ਕੇਂਦਰ ਤੋਂ ਜੁਰਮਾਨਾ ਘੱਟ ਕਰਨ ਨੂੰ ਕਿਹਾ ਹੈ। ਪ੍ਰਦੇਸ਼ ਸਰਕਾਰ ਨੇ ਚਿੱਠੀ ‘ਚ ਕਿਹਾ ਹੈ ਕਿ ਲੋਕ ਇੰਨਾ ਜੁਰਮਾਨਾ ਨਹੀਂ ਭਰ ਸਕਦੇ। ਜਦੋਂ ਤਕ ਸਾਨੂੰ ਜਵਾਬ ਨਹੀਂ ਮਿਲੇਗਾ, ਉਦੋਂ ਤਕ ਅਸੀਂ ਇੰਤਜ਼ਾਰ ਕਰਾਂਗੇ ਅਤੇ ਨਵਾਂ ਜ਼ੁਮਾਨਾ ਲਾਗੂ ਨਹੀਂ ਕਰਾਂਗੇ।

Related posts

ਯੂਥ ਕਾਂਗਰਸ ਵੱਲੋਂ ਮੁਜ਼ੱਫ਼ਰਪੁਰ ’ਚ ਬੱਚਿਆਂ ਦੀ ਮੌਤ ਖ਼ਿਲਾਫ਼ ਪ੍ਰਦਰਸ਼ਨ

admin

ਚਮਕੀ ਬੁਖਾਰ ਨਾਲ ਬੱਚਿਆਂ ਦੀ ਮੌਤ ਦੁਖਦ ਤੇ ਸ਼ਰਮ ਦੀ ਗੱਲ : ਨਰਿੰਦਰ ਮੋਦੀ

admin

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਹੁੱਡਾ ਨਾਲ ਬੈਠਕ ਖਤਮ, ਹੋ ਸਕਦੈ ਵੱਡਾ ਫੇਰਬਦਲ

Manpreet Kaur

Leave a Comment