My blog
National

ਮਹਾਰਾਸ਼ਟਰ, ਹਰਿਆਣਾ ਅਤੇ ਝਾਰਖੰਡ ’ਚ ‘ਰੁਜ਼ਗਾਰ ਨਹੀਂ ਤਾਂ ਸਰਕਾਰ ਨਹੀਂ’ ਮੁਹਿੰਮ ਚਲਾਏਗੀ ਯੂਥ ਕਾਂਗਰਸ

ਕਾਂਗਰਸ ਦੀ ਯੂਥ ਇਕਾਈ ਨੇ ਮਹਾਰਾਸ਼ਟਰ, ਹਰਿਆਣਾ, ਅਤੇ ਝਾਰਖੰਡ ਦੀਆਂ ਅਸੈਂਬਲੀ ਚੋਣਾਂ ਦੌਰਾਨ ਭਾਜਪਾ ਨੂੰ ਘੇਰਨ ਦੇ ਇਰਾਦੇ ਨਾਲ ‘ਰੁਜ਼ਗਾਰ ਨਹੀਂ ਤਾਂ ਸਰਕਾਰ ਨਹੀਂ’ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਹੈ। ਇਸ ਮੁਹਿੰਮ ਅਧੀਨ ਭਾਰਤੀ ਯੂਥ ਕਾਂਗਰਸ ਅਰਥ ਵਿਵਸਥਾ ਦੀ ਹਾਲਤ ਅਤੇ ਨੌਕਰੀਆਂ ਖਤਮ ਹੋਣ ਦੇ ਸੰਦਰਭ ’ਚ ਲੋਕਾਂ ਨੂੰ ਜਾਣੂ ਕਰਵਾਏਗੀ। ਇਸ ਮੰਤਵ ਲਈ ਸ਼ੋਸਲ ਮੀਡੀਆ ’ਤੇ ਇਕ ਮੁਹਿੰਮ ਵੀ ਚਲਾਈ ਜਾਏਗੀ। ਸ਼੍ਰੀ ਨਿਵਾਸ ਨੇ ਬੁੱਧਵਾਰ ਕਿਹਾ ਕਿ ਭਾਜਪਾ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾਉਣਾ ਚਾਹੁੰਦੀ ਹੈ। ਰੁਜ਼ਗਾਰ ਇਕ ਵੱਡਾ ਮੁੱਦਾ ਹੈ ਇਸੇ ਲਈ ਅਸੀਂ ਉਕਤ ਮੁਹਿੰਮ ਸ਼ੁਰੂ ਕਰ ਰਹੇ ਹਾਂ।

Related posts

ਪਰਮਾਣੂ ਹਥਿਆਰਾਂ ਦੀ ਗਿਣਤੀ ਘਟੀ, ਤਕਨੀਕ ਵਧੀ

admin

‘ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹੈ ਪਾਕਿ, ਫੜੇ ਗਏ 2 ਅੱਤਵਾਦੀ’

Manpreet Kaur

ਮੁੜ ਭਾਜਪਾ ਸਰਕਾਰ ਬਣਨ ਤੋਂ ਬਾਅਦ ਹਰਿਆਣਾ ਦਾ ਦੁੱਗਣੀ ਸਪੀਡ ਨਾਲ ਹੋਵੇਗਾ ਵਿਕਾਸ: CM ਖੱਟੜ

Manpreet Kaur

Leave a Comment