My blog
National

ਰਵਿਦਾਸ ਭਾਈਚਾਰੇ ਦਾ ਐਲਾਨ, 21 ਅਗਸਤ ਨੂੰ ਜੰਤਰ-ਮੰਤਰ ‘ਤੇ ਕਰਨਗੇ ਪ੍ਰਦਰਸ਼ਨ

ਦਿੱਲੀ ‘ਚ ਜਿੱਥੇ ਰਵਿਦਾਸ ਮੰਦਰ ਤੋੜਿਆ ਗਿਆ ਸੀ, ਉੱਥੇ ਅੱਜ ਯਾਨੀ ਮੰਗਲਵਾਰ ਨੂੰ ਰਵਿਦਾਸ ਭਾਈਚਾਰੇ ਦੇ ਲੋਕ ਇਕੱਠੇ ਹੋਏ। ਰਵਿਦਾਸ ਭਾਈਚਾਰੇ ਦੇ ਲੋਕਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਜਿੱਥੇ ਮੰਦਰ ਦੀ ਕੰਧ ਤੋੜੀ ਗਈ ਹੈ, ਉੱਥੇ ਭਾਈਚਾਰੇ ਵਲੋਂ ਫੁੱਲ ਭੇਟ ਕੀਤੇ ਗਏ ਹਨ। ਇਸ ਦੌਰਾਨ ਇੱਥੇ ਸ਼ਾਂਤੀਪੂਰਨ ਤਰੀਕੇ ਨਾਲ ਪ੍ਰਦਰਸ਼ਨ ਕੀਤਾ। ਰਵਿਦਾਸ ਭਾਈਚਾਰੇ ਨੇ ਐਲਾਨ ਕੀਤਾ ਕਿ 21 ਅਗਸਤ ਨੂੰ ਪੂਰੇ ਦੇਸ਼ ਤੋਂ ਲੋਕ ਜੰਤਰ-ਮੰਤਰ ‘ਤੇ ਪਹੁੰਚ ਕੇ ਪ੍ਰਦਰਸ਼ਨ ਕਰਨਗੇ।

Related posts

ਮਹਾਰਾਸ਼ਟਰ ਸਰਕਾਰ ਦੀ ਗਡਕਰੀ ਨੂੰ ਚਿੱਠੀ- ਭਾਰੀ ਜ਼ੁਰਮਾਨਾ ਰਾਸ਼ੀ ਘੱਟ ਕਰਨ ਦੀ ਮੰਗ

Manpreet Kaur

1.16 ਲੱਖ ਦਾ ਕੱਟਿਆ ਚਾਲਾਨ, ਮਾਲਕ ਪਰੇਸ਼ਾਨ, ਡਰਾਈਵਰ ਪੈਸੇ ਲੈ ਕੇ ਹੋਇਆ ਫਰਾਰ

Manpreet Kaur

ਜੇ.ਡੀ.ਯੂ. ਤੋਂ ਬਾਅਦ ਹੁਣ ਸ਼ਿਵ ਸੈਨਾ ਵੀ ਹੋਈ ਨਾਰਾਜ਼

admin

Leave a Comment