My blog
National

ਹਿਮਾਚਲ ‘ਚ ਬਾਰਾਤੀਆਂ ਨਾਲ ਭਰੀ ਬੱਸ ਹਾਦਸੇ ਦੀ ਸ਼ਿਕਾਰ, 10 ਜ਼ਖਮੀ

ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲੇ ‘ਚ ਵੀਰਵਾਰ ਭਾਵ ਅੱਜ ਬਾਰਾਤੀਆਂ ਨਾਲ ਭਰੀ ਬੱਸ ਹਾਦਸੇ ਦੀ ਸ਼ਿਕਾਰ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਜ਼ਿਲੇ ਸਿਰਮੌਰ ਵਿਚ ਅੱਜ ਸਵੇਰੇ ਬਾਰਾਤੀਆਂ ਨੂੰ ਲੈ ਕੇ ਜਾ ਰਹੀ ਇਕ ਪ੍ਰਾਈਵੇਟ ਬੱਸ ਡੂੰਘੀ ਖੱਡ ‘ਚ ਡਿੱਗ ਗਈ, ਜਿਸ ਕਾਰਨ 10 ਲੋਕ ਜ਼ਖਮੀ ਹੋ ਗਏ। ਬੱਸ ‘ਚ 23 ਲੋਕ ਸਵਾਰ ਸਨ। ਪੁਲਸ ਨੇ ਦੱਸਿਆ ਕਿ ਬੱਸ ਜੰਗਾ ਤੋਂ ਆ ਰਹੀ ਸੀ ਅਤੇ ਰਾਜਗੜ੍ਹ ਡਿਵੀਜ਼ਨ ਦੇ ਗਿਰੀਪੁਲ ਕੋਲ ਮਰਯੋਗ ‘ਚ ਖੱਡ ‘ਚ ਡਿੱਗ ਗਈ।

Related posts

ਮੁਲਕ ਵਿਚ ਜਲਦੀ ਚੋਣ ਸੁਧਾਰਾਂ ਦੀ ਲੋੜ: ਯੇਚੁਰੀ

admin

ਦਿੱਲੀ ਆਏ ਕਿਸਾਨਾਂ ਨੇ ਖਤਮ ਕੀਤਾ ਪ੍ਰਦਰਸ਼ਨ, ਮੋਦੀ ਸਰਕਾਰ ਨੇ ਮੰਨੀਆਂ 5 ਮੰਗਾਂ

Manpreet Kaur

ਆਂਧਰਾ ਪ੍ਰਦੇਸ਼ ਵਿਧਾਨ ਸਭਾ ਦੇ ਸਾਬਕਾ ਸਪੀਕਰ ਨੇ ਕੀਤੀ ਖੁਦਕੁਸ਼ੀ

Manpreet Kaur

Leave a Comment