My blog
National

ਅਰੁਣ ਜੇਤਲੀ ਦੇ ਵਕੀਲ ਤੋਂ ਲੈ ਕੇ ਰਾਜਨੇਤਾ ਬਣਨ ਤਕ ਦਾ ਸਫਰ

ਦੇਸ਼ ਦੇ ਸਾਬਕਾ ਵਿੱਤ ਮੰਤਰੀ ਅਤੇ ਭਾਰਤੀ ਪਾਰਟੀ ਦੇ ਦਿੱਗਜ ਨੇਤਾ ਅਰੁਣ ਜੇਤਲੀ ਸਾਡੇ ਦਰਮਿਆਨ ਨਹੀਂ ਰਹੇ। ਉਨ੍ਹਾਂ ਨੇ ਸ਼ਨੀਵਾਰ ਯਾਨੀ ਕਿ ਅੱਜ ਏਮਜ਼ ‘ਚ 12:07 ‘ਤੇ ਆਖਰੀ ਸਾਹ ਲਿਆ। ਸਾਹ ਲੈਣ ‘ਚ ਦਿੱਕਤ ਆਉਣ ਕਾਰਨ ਉਨ੍ਹਾਂ ਨੂੰ ਬੀਤੀ 9 ਅਗਸਤ ਨੂੰ ਏਮਜ਼ ਵਿਚ ਦਾਖਲ ਕਰਵਾਇਆ ਗਿਆ ਸੀ। ਭਾਵੇਂ ਹੀ ਜੇਤਲੀ ਅੱਜ ਸਾਡੇ ਦਰਮਿਆਨ ਨਹੀਂ ਰਹੇ ਪਰ ਉਹ ਹਮੇਸ਼ਾ ਆਪਣੇ ਬਿਹਤਰੀਨ ਕੰਮਾਂ ਲਈ ਯਾਦ ਕੀਤੇ ਜਾਣਗੇ। ਜੇਤਲੀ ਹਮੇਸ਼ਾ ਨੋਟਬੰਦੀ ਅਤੇ ਜੀ. ਐੱਸ. ਟੀ. ਵਰਗੇ ਫੈਸਲਿਆਂ ਲਏ ਸਨ। ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਵਿਚ ਜੇਤਲੀ ਦੀ ਵੱਡੀ ਭੂਮਿਕਾ ਸੀ। ਆਪਣੀ ਤਮਾਮ ਤਰ੍ਹਾਂ ਦੀ ਕਾਬਲੀਅਤ ਦੇ ਚੱਲਦੇ ਜੇਤਲੀ ਹਮੇਸ਼ਾ ਸੱਤਾ ਤੰਤਰ ਦੇ ਪਸੰਦੀਦਾ ਲੋਕਾਂ ਵਿਚ ਰਹੇ, ਸਰਕਾਰ ਚਾਹੇ ਕਿਸੇ ਵੀ ਰਹੀ ਹੋਵੇ। 

Related posts

ਹਰਿਆਣਾ ’ਚ ਭਾਜਪਾ ਨੇ ਨਿਯੁਕਤ ਕੀਤੇ 90 ਵਿਧਾਨ ਸਭਾਵਾਂ ਦੇ ਚੋਣ ਇੰਚਾਰਜ, ਦੇਖੋ ਲਿਸਟ

Manpreet Kaur

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਹੁੱਡਾ ਨਾਲ ਬੈਠਕ ਖਤਮ, ਹੋ ਸਕਦੈ ਵੱਡਾ ਫੇਰਬਦਲ

Manpreet Kaur

BSF ਨੇ ਪਾਕਿਸਤਾਨੀ ਸਰਹੱਦ ਨੇੜੇ ਸਮੁੰਦਰ ‘ਚੋਂ ਬਰਾਮਦ ਕੀਤੇ 10 ਕਰੋੜ ਦੇ ਡਰੱਗ ਪੈਕੇਟ

Manpreet Kaur

Leave a Comment