My blog
National

ਚਲਾਨ ‘ਤੇ ਮੋਦੀ ਸਰਕਾਰ ਨਾਲ ਕੇਜਰੀਵਾਲ, ਬੋਲੇ- ਸੁਧਰ ਰਹੇ ਹਨ ਦਿੱਲੀ ਵਾਲੇ

 ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੋਦੀ ਸਰਕਾਰ ਦੇ ਨਵੇਂ ਮੋਟਰ ਵ੍ਹੀਕਲ ਐਕਟ ਦਾ ਸਮਰਥਨ ਕੀਤਾ ਹੈ। ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਟਰੈਫਿਕ ਸੁਧਰੇ। ਹਾਲੇ ਦਿੱਲੀ ‘ਚ ਟਰੈਫਿਕ ਅਨੁਸ਼ਾਸਿਤ ਨਹੀਂ ਹੈ। ਜਦੋਂ ਤੋਂ ਇਹ ਨਵਾਂ ਨਿਯਮ ਲਾਗੂ ਹੋਇਆ ਹੈ, ਉਦੋਂ ਤੋਂ ਟਰੈਫਿਕ ਵਿਵਸਥਾ ‘ਚ ਸੁਧਾਰ ਆਇਆ ਹੈ। ਹੁਣ ਲੋਕ ਨਿਯਮਾਂ ਦੀ ਪਾਲਣਾ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਦਿੱਲੀ ਵਾਲੇ ਹੁਣ ਸੁਧਰ ਰਹੇ ਹਨ। ਕੇਜਰੀਵਾਲ ਨੇ ਕਿਹਾ,”ਜੇਕਰ ਕੋਈ ਕਲਾਜ ਹੈ, ਜਿਸ ਕਾਰਨ ਲੋਕਾਂ ਨੂੰ ਵਧ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਾਡੇ ਕੋਲ ਜ਼ੁਰਮਾਨਾ ਘੱਟ ਕਰਨ ਦੀ ਸ਼ਕਤੀ ਹੈ ਤਾਂ ਅਸੀਂ ਯਕੀਨੀ ਰੂਪ ਨਾਲ ਅਜਿਹਾ ਕਰਾਂਗੇ।”

Related posts

ਵੈਸਟਰਨ ਟਾਇਲਟ, ਟੀ.ਵੀ. ਤੇ ਕਿਤਾਬਾਂ ਤਿਹਾੜ ‘ਚ ਚਿਦਾਂਬਰਮ ਨੂੰ ਮਿਲਣਗੀਆਂ ਇਹ ਸੁਵਿਧਾਵਾਂ

Manpreet Kaur

ਭਾਰਤ ਨੇ ਨੇਪਾਲ ਨੂੰ ਸੌਂਪਿਆ ਸਕੂਲ ਭਵਨ, ਲਾਗਤ ਆਈ 2.2 ਕਰੋੜ

Manpreet Kaur

ਝਾਰਖੰਡ ਹਾਈਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਪ੍ਰਸ਼ਾਂਤ ਕੁਮਾਰ ਦਾ ਦਿਹਾਂਤ

Manpreet Kaur

Leave a Comment