My blog
National

ਮੋਦੀ ਕਰਨਗੇ ਅਟਲ ਜੀ ਦੇ 17 ਸਾਲ ਪੁਰਾਣੇ ਸੁਪਨੇ ਨੂੰ ਸਾਕਾਰ

 ਭਾਰਤ ਦੇ 10ਵੇਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ ਅੱਜ ਪਹਿਲੀ ਬਰਸੀ ਹੈ। ਅੱਜ ਦੇ ਹੀ ਦਿਨ 16 ਅਗਸਤ, 2018 ਨੂੰ ਉਨ੍ਹਾਂ ਦਾ ਦੇਹਾਂਤ ਹੋਇਆ ਸੀ। ਪ੍ਰਧਾਨ ਮੰਤਰੀ ਰਹਿੰਦੇ ਅਟਲ ਜੀ ਨੇ ਕਈ ਸਾਹਸਿਕ ਫੈਸਲੇ ਲਏ। ਭਲੇ ਹੀ ਉਹ 24 ਪਾਰਟੀਆਂ ਦੇ ਸਮਰਥਨ ਨਾਲ ਗਠਬੰਧਨ ਸਰਕਾਰ ਚਲਾ ਰਹੇ ਸਨ ਪਰ ਦੇਸ਼ਹਿਤ ’ਚ ਉਨ੍ਹਾਂ ਦੇ ਫੈਸਲਿਆਂ ਨੂੰ ਕੋਈ ਡਿਗਾ ਨਹੀਂ ਸਕਿਆ। ਪੋਖਰਣ ਪ੍ਰੀਖਣ ਤੋਂ ਲੈ ਕੇ ਪੋਟਾ ਕਾਨੂੰਨ, ਜਾਤੀਵਾਦ ਜਨਗਣਨਾ ’ਤੇ ਰੋਕ, ਸਰਵ ਸਿੱਖਿਆ ਅਭਿਆਨ, ਲਾਹੌਰ-ਆਗਰਾ ਸਮਿਟ ਅਤੇ ਕਾਰਗਿਲ-ਕੰਧਾਰ ਦੀ ਨਾਕਾਮੀ ਤਕ ਉਨ੍ਹਾਂ ਕਈ ਮੁਸ਼ਕਲ ਫੈਸਲੇ ਲਏ। ਅਜਿਹੇ ਹੀ ਫੈਸਲਿਆਂ ’ਚੋਂ ਇਕ ਸੀ ਦੇਸ਼ ਦੀ ਨਦੀ ਜੋੜੋ ਯੋਜਨਾ। ਸਾਲ 2002 ’ਚ ਅਟਲ ਜੀ ਦੇ ਦੇਖੇ ਇਸ ਸੁਪਨੇ ਨੂੰ ਪੂਰਾ ਕਰਨ ਦੀ ਦਿਸ਼ਾ ’ਚ ਮੋਦੀ ਸਰਕਾਰ ਨੇ ਕਦਮ ਵਧਾ ਦਿੱਤਾ ਹੈ। 

Related posts

19 ਸਾਲ ਬਾਅਦ ਝਾਰਖੰਡ ਨੂੰ ਮਿਲੇਗਾ ਆਪਣਾ ਵਿਧਾਨ ਸਭਾ ਭਵਨ

Manpreet Kaur

ਯੂਥ ਕਾਂਗਰਸ ਵੱਲੋਂ ਮੁਜ਼ੱਫ਼ਰਪੁਰ ’ਚ ਬੱਚਿਆਂ ਦੀ ਮੌਤ ਖ਼ਿਲਾਫ਼ ਪ੍ਰਦਰਸ਼ਨ

admin

RFID ਟੈਗ ਦੇ ਬਿਨਾਂ ਦਿੱਲੀ ‘ਚ ਐਂਟਰੀ ਹੋਵੇਗੀ ਮਹਿੰਗੀ, ਅੱਜ ਖਤਮ ਹੋ ਰਹੀ ਸਮੇਂ-ਹੱਦ

Manpreet Kaur

Leave a Comment