My blog
National

POK ‘ਚ ਭਾਰਤੀ ਫੌਜ ਦੀ ਜਵਾਬੀ ਕਾਰਵਾਈ ‘ਚ ਮਾਰੇ ਗਏ 18 ਅੱਤਵਾਦੀ : ਅਧਿਕਾਰੀ

 ਭਾਰਤੀ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਰਤ ਵਲੋਂ ਮਕਬੂਜ਼ਾ ਕਸ਼ਮੀਰ (ਪੀ. ਓ. ਕੇ.) ਦੀ ਨੀਲਮ ਵੈਲੀ ‘ਚ ਤੋਪ ਨਾਲ ਦਾਗੇ ਨਾਲ ਗੋਲਿਆਂ ‘ਚ 18 ਅੱਤਵਾਦੀ ਮਾਰੇ ਗਏ ਹਨ। ਇਸ ਤੋਂ ਇਲਾਵਾ ਅਕਤੂਬਰ 19 ਅਤੇ 20 ਨੂੰ ਹੋਈ ਕਾਰਵਾਈ ‘ਚ ਪਾਕਿਸਤਾਨ ਦੇ 16 ਜਵਾਨ ਵੀ ਮਾਰੇ ਗਏ ਸਨ। ਹਾਲਾਂਕਿ ਫੌਜ ਨੇ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਰਤ ਵਲੋਂ ਕੀਤੀ ਗਈ ਜਵਾਬੀ ਕਾਰਵਾਈ ‘ਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਕੈਂਪਾਂ ਨੂੰ ਤਬਾਹ ਕਰ ਦਿੱਤਾ ਸੀ। 

Related posts

ਭਿਆਨਕ ਹਾਦਸਾ, ਮੋਹਾਲੀ ਦੇ 6 ਵਿਅਕਤੀਆਂ ਦੀ ਹੇਮਕੁੰਟ ਸਾਹਿਬ ਜਾਂਦੇ ਸਮੇਂ ਮੌਤ

Manpreet Kaur

ਹੁਣ ਮਾਨਸੂਨ ਲਈ ਕਰਨਾ ਪਵੇਗਾ ਇੱਕ ਹੋਰ ਦਿਨ ਦਾ ਇੰਤਜ਼ਾਰ

admin

J&K ‘ਚ ਰਾਸ਼ਟਰਪਤੀ ਸ਼ਾਸਨ ਵਧਾਉਣ ਦਾ ਪ੍ਰਸਤਾਵ ਰਾਜ ਸਭਾ ‘ਚ ਪੇਸ਼, TMC ਨੇ ਦਿੱਤਾ ਸਮਰਥਨ

admin

Leave a Comment