My blog
Patiala

ਕਰਵਾਚੌਥ ‘ਤੇ ਕੁੱਟਮਾਰ ਕਰਨ ਵਾਲੀ ਪਤਨੀ ‘ਤੇ ਪਤੀ ਨੇ ਲਾਏ ਗੰਭੀਰ ਦੋਸ਼

ਬੀਤੇ ਦਿਨੀਂ ਪ੍ਰੇਮਿਕਾ ਨਾਲ ਹੋਟਲ ‘ਚ ਮੋਜਮਸਤੀ ਕਰ ਰਹੇ ਮਨਦੀਪ ਸਿੰਘ ਦਾ ਕਾਰਨਾਮਾ ਸਾਹਮਣੇ ਆਇਆ ਸੀ। ਇਸ ਸਬੰਧੀ ਜਦੋਂ ਉਸ ਦੀ ਪਤਨੀ ਨੂੰ ਪਤਾ ਲੱਗਿਆ ਸੀ ਤੇ ਉਸ ਨੇ ਉਸੇ ਵੇਲੇ ਹੋਟਲ ‘ਚ ਛਾਪਾ ਮਾਰਿਆ ਸੀ ਤੇ ਉਸ ਦੀ ਪਤਨੀ ਨੇ ਆਪਣੇ ਪਤੀ ਦੀ ਪ੍ਰੇਮਿਕਾ ਦੀ ਖੂਬ ਕੁੱਟਮਾਰ ਕੀਤੀ ਸੀ। ਇਸ ਸਬੰਧ ‘ਚ ਅੱਜ ਮਨਦੀਪ ਸਿੰਘ ਨੇ ਦੱਸਿਆ ਕਿ ਉਹ ਇਕ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਦੇ ਵਾਸੀ ਸੁਖਦਾਸਪੁਰਾ ਮੁਹੱਲਾ ਨੇ ਆਪਣੀ ਹੀ ਪਤਨੀ ਮਨਮੀਤ ਕੌਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖਿਲਾਫ ਜਾਨਲੇਵਾ ਹਮਲਾ ਕਰਵਾਉਣ ਦਾ ਦੋਸ਼ ਲਾਉਂਦਿਆਂ ਥਾਣਾ ਕੋਤਵਾਲੀ ਵਿਖੇ ਮਾਮਲਾ ਦਰਜ ਕਰਵਾਇਆ ਹੈ।

Related posts

ਰੱਖੜਾ ਵਲੋਂ ਨਾਭਾ ਹਲਕੇ ਦੇ ਵੋਟਰਾਂ ਦਾ ਧੰਨਵਾਦ

admin

ਸ਼ਰਮਨਾਕ! 65 ਸਾਲਾ ਬਜ਼ੁਰਗ ਨੇ ਕੀਤਾ ਬੱਚੀ ਨਾਲ ਜਬਰ-ਜ਼ਨਾਹ

Manpreet Kaur

ਅਵਾਰਾ ਕੁੱਤਿਆਂ ਦੀ ਦਹਿਸ਼ਤ, ਲੋਕ ਪ੍ਰੇਸ਼ਾਨ

Manpreet Kaur

Leave a Comment