My blog
Patiala

ਟਕਸਾਲੀ ਕਾਂਗਰਸੀ ਆਗੂ ਸੁਖਦੇਵ ਸਿੰਘ ਮਿਰਜ਼ਾਪੁਰ ਦਾ ਦਿਹਾਂਤ

ਵਿਦਿਆਰਥੀ ਜੀਵਨ ਤੋਂ ਸਿਆਸਤ ਦੀ ਸ਼ੁਰੂਆਤ ਕਰ ਕੇ ਕਾਂਗਰਸ ਪਾਰਟੀ ਨਾਲ ਜੁੜੇ ਟਕਸਾਲੀ ਕਾਂਗਰਸੀ ਆਗੂ ਸੁਖਦੇਵ ਮਿਰਜ਼ਾਪੁਰ ਦਾ ਬੀਤੇ ਦਿਨੀਂ ਦਿਹਾਂਤ ਨੂੰ ਹੋ ਗਿਆ, ਜਿਸ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਹੈ।
ਸੁਖਦੇਵ ਮਿਰਜ਼ਾਪੁਰ ਲਗਾਤਾਰ 20 ਸਾਲ ਪਿੰਡ ਮਿਰਜ਼ਾਪੁਰ ਦੇ ਸਰਪੰਚ ਰਹੇ, 2 ਵਾਰ ਬਲਾਕ ਸੰਮਤੀ ਪਟਿਆਲਾ ਦੇ ਮੈਂਬਰ ਰਹੇ ਅਤੇ ਲੈਂਡ ਮਾਰਟਗੇਜ ਬੈਂਕ ਪਟਿਆਲਾ ਦੇ ਚੇਅਰਮੈਨ ਤੋਂ ਇਲਾਵਾ ਬੈਂਕ ਦੇ ਸਟੇਟ ਦੇ ਡਾਇਰੈਕਟਰ ਵੀ ਰਹੇ। ਮੌਜੂਦਾ ਸਮੇਂ ‘ਚ ਸੁਖਦੇਵ ਮਿਰਜ਼ਾਪੁਰ ਕੋਆਪ੍ਰੇਟਿਵ ਸੋਸਾਇਟੀ ਦੇ ਪ੍ਰਧਾਨ ਸਨ। ਸੁਖਦੇਵ ਮਿਰਜ਼ਾਪੁਰ ਪਿੱਛੇ ਪਰਿਵਾਰ ਵਿਚ ਇਕ ਬੇਟਾ ਅਮਨਪ੍ਰੀਤ ਸਿੰਘ ਛੱਡ ਗਏ ਹਨ। ਅਮਨਪ੍ਰੀਤ ਮਿਰਜ਼ਾਪੁਰ ਪੇਸ਼ੇ ਤੋਂ ਵਕੀਲ ਹਨ ਤੇ ਪਿੰਡ ਮਿਰਜ਼ਾਪੁਰ ਦਾ ਮੌਜੂਦਾ ਸਰਪੰਚ ਹੈ। ਸੁਖਦੇਵ ਮਿਰਜ਼ਾਪੁਰ ਦੇ ਅੰਤਿਮ ਸੰਸਕਾਰ ਸਮੇਂ ਵਿਸ਼ੇਸ਼ ਤੌਰ ‘ਤੇ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਪਹੁੰਚ ਕੇ ਸੁਖਦੇਵ ਮਿਰਜ਼ਾਪੁਰ ਨੂੰ ਸ਼ਰਧਾਂਜਲੀ ਭੇਟ ਕੀਤੀ।

Related posts

550ਵਾਂ ਪ੍ਰਕਾਸ਼ ਪੁਰਬ: ਗੁਰਦੁਆਰਾ ਦੂਖਨਿਵਾਰਨ ਸਾਹਿਬ ’ਚ ਗੁਰਮਤਿ ਸਮਾਗਮ

admin

ਕੋਅਪਰੇਟਿਵ ਸੁਸਾਇਟੀ ਚੋਣ ਨੂੰ ਲੈ ਕੇ ਕਾਂਗਰਸ ਦੋ-ਫਾੜ

Manpreet Kaur

ਲਾਲਾ ਜਗਤ ਨਾਰਾਇਣ ਜੀ ਦੇ 38ਵੇਂ ਬਲੀਦਾਨ ਦਿਵਸ ਨੂੰ ਸਮਰਪਤ ਖ਼ੂਨ-ਦਾਨ ਕੈਂਪ ਸੰਪੰਨ

Manpreet Kaur

Leave a Comment