My blog
Patiala

ਦਿਵਿਆਂਗਾਂ ਲਈ ਪੁਲਸ ਮੁਲਾਜ਼ਮ ਨੇ ਪਾਏ 8 ਈ-ਰਿਕਸ਼ੇ, ਕਰਾ ਰਿਹੈ ਫ੍ਰੀ ਸਫਰ

ਨਸ਼ੇ ਤੇ ਰਿਸ਼ਵਤਖੋਰੀ ਲਈ ਬਦਨਾਮ ਪੰਜਾਬ ਪੁਲਸ ਵਿਚ ਅਜਿਹੇ ਵੀ ਕੁੱਝ ਮੁਲਾਜ਼ਮ ਹਨ, ਜਿਨ੍ਹਾਂ ਨੂੰ ਦੂਜਿਆਂ ਦੀ ਸੇਵਾ-ਸੰਭਾਲ ਕਰਨ ਵਿਚ ਆਨੰਦ ਆਉਂਦਾ ਹੈ। ਪਟਿਆਲਾ ਟਰੈਫਿਕ ਇੰਚਾਰਜ ਇੰਸਪੈਕਟਰ ਰਣਜੀਤ ਸਿੰਘ ਅਤੇ ਉਨ੍ਹਾਂ ਦੇ ਬੇਟੇ ਫੂਡ ਸਪਲਾਈ ਵਿਭਾਗ ਵਿਚ ਇੰਸਪੈਕਟਰ ਕਨਵਪ੍ਰੀਤ ਨੇ ਪਟਿਆਲਾ ਵਿਚ ਦਿਵਿਆਂਗਾਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਛੱਡਣ ਲਈ ਫ੍ਰੀ ਈ-ਰਿਕਸ਼ਾ ਦੀ ਸੇਵਾ ਸ਼ੁਰੂ ਕੀਤੀ ਹੈ, ਜਿਸ ਦੀ ਪੇਮੈਂਟ ਪਿਤਾ-ਪੁੱਤਰ ਖੁਦ ਕਰਦੇ ਹਨ।

Related posts

ਸਿੱਖਾਂ ਦੇ ਨਾਂ ਕਾਲੀ ਸੂਚੀ ‘ਚੋਂ ਹਟਾਉਣ ਨਾਲ ਸਿੱਖ ਹੁਣ ਆਪਣੇ ਘਰ ਆ ਸਕਣਗੇ: ਬਡੂੰਗਰ

Manpreet Kaur

ਅਵਾਰਾ ਕੁੱਤਿਆਂ ਦੀ ਦਹਿਸ਼ਤ, ਲੋਕ ਪ੍ਰੇਸ਼ਾਨ

Manpreet Kaur

ਕੈਪਟਨ ਸਰਕਾਰ ਸੂਬੇ ਦੇ ਹਰੇਕ ਨੌਜਵਾਨ ਨੂੰ ਰੋਜ਼ਗਾਰ ਦੇਣ ਦੀ ਵਚਨਬੱਧਤਾ ਪੁਗਾਏਗੀ : ਪ੍ਰਨੀਤ ਕੌਰ

Manpreet Kaur

Leave a Comment