My blog
Patiala

ਨਾਭਾ ‘ਚ ਡੇਂਗੂ ਨਾਲ ਇਕ ਹੋਰ ਔਰਤ ਦੀ ਮੌਤ

ਡੇਂਗੂ ਨਾਲ ਬਠਿੰਡੀਆਂ ਮੁਹੱਲਾ ਦੀ ਇਕ ਔਰਤ 65 ਸਾਲਾ ਕਮਲੇਸ਼ ਰਾਣੀ ਦੀ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਉਸ ਦਾ ਇਲਾਜ ਚੰਡੀਗੜ੍ਹ ਹਸਪਤਾਲ ਵਿਚ ਚੱਲ ਰਿਹਾ ਸੀ। ਨਗਰ ਵਿਚ ਸੈਂਕੜੇ ਲੋਕ ਇਸ ਸਮੇਂ ਡੇਂਗੂ ਨਾਲ ਪੀੜਤ ਹਨ, ਇਸ ਤੋਂ ਪਹਿਲਾਂ ਇਥੇ ਪੰਜ ਲੋਕਾਂ ਦੀ ਡੇਂਗੂ ਕਾਰਣ ਮੌਤ ਹੋ ਚੁੱਕੀ ਹੈ। ਨਗਰ ਦੀ ਇਕ ਮਹਿਲਾ ਕੌਂਸਲਰ ਕ੍ਰਿਸ਼ਨਾ ਰਾਣੀ ਰਾਣਾ ਵੀ ਡੇਂਗੂ ਨਾਲ ਪੀੜਤ ਹੈ। ਉਸ ਦਾ ਇਲਾਜ ਚੱਲ ਰਿਹਾ ਹੈ। ਪ੍ਰਾਈਵੇਟ ਡਾਕਟਰਾਂ ਦੇ ਕਲੀਨਿਕਾਂ ਤੇ ਹਸਪਤਾਲਾਂ ਵਿਚ ਡੇਂਗੂ ਨਾਲ ਪੀੜਤ ਰੋਗੀਆਂ ਦਾ ਤਾਂਤਾ ਲੱਗਾ ਹੋਇਆ ਹੈ। ਦੂਜੇ ਪਾਸੇ ਸਿਵਲ ਹਸਪਤਾਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਡੇ ਕੋਲ ਤਾਂ ਸਿਰਫ 16 ਡੇਂਗੂ ਮਰੀਜ਼ ਹੀ ਇਲਾਜ ਲਈ ਆਏ ਹਨ।

Related posts

ਮਾਂ ਨੇ ਆਪਣੇ ਬੱਚਿਆਂ ਨੂੰ ਮਿਲਣ ਲਈ ਪ੍ਰਸ਼ਾਸਨ ਅੱਗੇ ਲਗਾਈ ਗੁਹਾਰ

Manpreet Kaur

ਪਟਿਆਲਾ ਵਿਚ ਮਾਨਸੂਨ ਦੀ ਪਹਿਲੀ ਬਰਸਾਤ ਨੇ ਲੋਕਾਂ ਨੂੰ ਪਹੁੰਚਾਈ ਰਾਹਤ ਪਰ ਸੜਕਾਂ ਤੇ ਪਾਣੀ ਕਾਰਨ ਲੋਕੀ ਪ੍ਰੇਸ਼ਾਨ

admin

ਸ਼ਹਿਰ ‘ਚ ਲੱਗੇ 450 ਮੋਬਾਇਲ ਟਾਵਰਾਂ ਨੇ ਨਹੀਂ ਭਰਿਆ ਪ੍ਰਾਪਰਟੀ ਟੈਕਸ, ਨੋਟਿਸ ਜਾਰੀ

Manpreet Kaur

Leave a Comment