My blog
Patiala

ਲਗਾਤਾਰ ਹਵਾ ‘ਚ ਵਧ ਰਿਹਾ ਪ੍ਰਦੂਸ਼ਣ ਦਾ ਪੱਧਰ

ਸੂਬੇ ‘ਚ ਹਰ ਸਾਲ ਹਵਾ ਦੀ ਗੁਣਵੱਤਾ ਝੋਨੇ ਦੀ ਕਟਾਈ ਤੋਂ ਬਾਅਦ ਖਰਾਬ ਹੋ ਜਾਂਦੀ ਹੈ, ਪਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਦੇ ਕੋਲ, ਹਵਾ ਦੀ ਗੁਣਵੱਤਾ ਰਿਕਾਰਡ ਕਰਨ ਅਤੇ ਪਿੰਡਾਂ ‘ਚ ਰੀਅਲ-ਟਾਈਮ ਆਂਕੜੇ ਪ੍ਰਾਪਤ ਕਰਨ ਲਈ ਕੋਈ ਵਿਧੀ ਨਹੀਂ ਹੈ, ਜਿੱਥੇ ਪਰਾਲੀ ਦਾ ਜ਼ਿਆਦਾ ਹਿੱਸਾ ਸਾੜਿਆ ਜਾਂਦਾ ਹੈ। ਪੀ.ਪੀ.ਸੀ.ਬੀ. ਵਲੋਂ ਪਿੰਡਾਂ ‘ਚ ਸਥਾਪਿਤ ਮੈਨੁਅਲ ਮਸ਼ੀਨਾਂ ਵਲੋਂ ਤਿਆਰ ਕੀਤੇ ਗਏ ਆਂਕੜੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਪਿੰਡਾਂ ‘ਚ ਪ੍ਰਦੂਸ਼ਣ ਦਾ ਪੱਧਰ ਵੱਧ ਹੈ।

Related posts

ਏ.ਐੱਸ.ਆਈ. ਹਰਮੇਲ ਸਿੰਘ ਦੀ ਗੋਲੀ ਲੱਗਣ ਨਾਲ ਮੌਤ

Manpreet Kaur

ਪਟਿਆਲਾ ‘ਚ ਕਿਸਾਨ ਜਥੇਬੰਦੀਆਂ ਨੇ ਅਣਮਿੱਥੇ ਸਮੇਂ ਲਈ ਲਗਾਇਆ ਧਰਨਾ

Manpreet Kaur

ਮੁੱਖ ਮੰਤਰੀ ਦੇ ਸ਼ਹਿਰ ‘ਚ ਹੀ ਜੁਗਾੜੂ ਵਾਹਨ ਲਾ ਰਹੇ ਨੇ ਸਰਕਾਰ ਨੂੰ ਚੂਨਾ

admin

Leave a Comment