My blog
Patiala

650 ਕਰੋੜ ਦੀ ਮਸ਼ੀਨਰੀ ਵੀ ਨਹੀ ਰੋਕ ਸਕੀ ਪਰਾਲੀ ਸਾੜਨ ਦੀਆਂ ਘਟਨਾਵਾਂ

ਪੰਜਾਬ ਸਰਕਾਰ ਵਲੋਂ ਭਾਵੇਂ ਪਰਾਲੀ ਸਾੜਨ ‘ਤੇ ਰੋਕ ਲਗਾਈ ਗਈ ਹੈ, ਪਰ 650 ਕਰੋੜ ਦੀ ਮਸ਼ੀਨਰੀ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕ ਨਹੀਂ ਪਾ ਰਹੀ, ਜਿਸ ਦੇ ਚੱਲਦੇ ਸੂਬੇ ‘ਚ ਪਰਾਲੀ ਸਾੜਨ ਦੀਆਂ ਘਟਨਾਵਾਂ ‘ਚ 25.57 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਪਰਾਲੀ ਦਾ ਪ੍ਰਬੰਧ ਕਰਨ ਲਈ ਸੂਬੇ ਦੇ ਕੁੱਝ ਹਿੱਸਿਆਂ ‘ਚ 650 ਕਰੋੜ ਰੁਪਏ ਤੋਂ ਵਧ ਦੇ 43,000 ਭਿੰਨ ਪ੍ਰਕਾਰ ਦੇ ਉਪਕਰਨਾਂ ਦੀ ਪੂਰਤੀ ਕੀਤੀ ਗਈ ਸੀ, ਹਾਲਾਂਕਿ ਕਿਸਾਨ ਇਹ ਕਹਿੰਦੇ ਹੋਏ ਆਪਣੀ ਪੂਰੀ ਸਮਰੱਥਾ ਦੇ ਨਾਲ ਮਸ਼ੀਨਰੀ ਦਾ ਉਪਯੋਗ ਕਰਨ ਤੋਂ ਝਿਜਕ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਿੱਤੀ ਮੁਆਵਜਾ ਦਿੱਤਾ ਜਾਣਾ ਚਾਹੀਦਾ ਹੈ।

Related posts

ਸ਼ਰਾਬ ਦੀਆਂ ਸੈਂਕੜੇ ਤੋਂ ਵੱਧ ਬੋਤਲਾਂ ਸਮੇਤ 3 ਗ੍ਰਿਫਤਾਰ

Manpreet Kaur

ਜ਼ਹਿਰੀਲੇ ਧੂੰਏਂ ਤੇ ਧੁੰਦ ਦਾ ਕਹਿਰ ਜਾਰੀ! ਟਰੱਕ ਤੇ ਟਰੈਕਟਰ-ਟਰਾਲੀ ਦੀ ਟੱਕਰ, 2 ਜ਼ਖਮੀ

Manpreet Kaur

ਨਾਭਾ ‘ਚ ਡੇਂਗੂ ਨਾਲ ਇਕ ਹੋਰ ਔਰਤ ਦੀ ਮੌਤ

Manpreet Kaur

Leave a Comment