My blog
Patiala

ਬੈਂਸ ਖਿਲਾਫ ਪਰਚਾ ਹੋਣ ‘ਤੇ ਭੜਕੀ ਲੋਕ ਇਨਸਾਫ ਪਾਰਟੀ, ਫੂਕਿਆ ਕੈਪਟਨ ਦਾ ਪੁਤਲਾ

ਫਤਿਹਗੜ੍ਹ ਸਾਹਿਬ ਵਿਖੇ ਅੱਜ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਖਿਲਾਫ ਪਰਚਾ ਦਰਜ ਕਰਨ ਦੇ ਵਿਰੋਧ ‘ਚ ਲੋਕ ਇਨਸਾਫ ਪਾਰਟੀ ਦੇ ਵਰਕਰਾਂ ਵਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਵਰਕਰਾਂ ਵਲੋਂ ਕੀਤਾ ਜਾ ਰਿਹਾ ਹੈ ਇਹ ਪ੍ਰਦਰਸ਼ਨ ਲੋਕ ਸਭਾ ਇੰਚਾਰਜ ਫਤਿਗਹੜ੍ਹ ਸਾਹਿਬ ਮਨਵਿੰਦਰ ਸਿੰਘ ਗਿਆਸਪੁਰਾ ਦੀ ਅਗਵਾਈ ‘ਚ ਕੀਤਾ ਗਿਆ, ਜਿਸ ‘ਚ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਪਾਰਟੀ ਆਗੂਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਵੀ ਸਾੜਿਆ।

Related posts

ਪਾਵਰਕਾਮ ਵੱਲੋਂ 2 ਭ੍ਰਿਸ਼ਟ ਕਰਮਚਾਰੀ ਸਸਪੈਂਡ

Manpreet Kaur

ਸਰਬੱਤ ਦਾ ਭਲਾ ਟਰੱਸਟ ਨੇ ਹਡ਼੍ਹ-ਪੀੜਤਾਂ ਲਈ ਭੇਜੀਆਂ 10 ਲੱਖ ਦੀਆਂ ਦਵਾਈਆਂ

Manpreet Kaur

ਪਟਿਆਲਾ ਜ਼ਿਲੇ ਨੂੰ ਮਿਲਿਆ ਪਹਿਲਾ ਸੀ. ਐੱਨ. ਜੀ. ਸਟੇਸ਼ਨ

Manpreet Kaur

Leave a Comment