My blog
Patiala

ਸੱਪ ਦੇ ਡੱਸਣ ਨਾਲ ਕਿਸਾਨ ਦੀ ਮੌਤ

ਪਿੰਡ ਮਿਹੌਣ ਵਿਖੇ ਖੇਤਾਂ ਵਿਚ ਦਵਾਈ ਦਾ ਸਪਰੇਅ ਕਰ ਰਹੇ ਗਰੀਬ ਕਿਸਾਨ ਲਛਮਣ ਸਿੰਘ ਦੀ ਸੱਪ ਦੇ ਡੰਗਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਮਿਹੌਣ ਦਾ ਲਛਮਣ ਸਿੰਘ (51) ਪੁੱਤਰ ਮਿਹਰ ਸਿੰਘ ਰਾਮਦਾਸੀਏ ਭਾਈਚਾਰੇ ਦਾ ਕਿਸਾਨ ਜਦੋਂ ਖੇਤਾਂ ਵਿਚ ਦਵਾਈ ਸਪਰੇਅ ਕਰ ਰਿਹਾ ਸੀ ਤਾਂ ਘਾਹ-ਫੂਸ ਵਿਚ ਲੁਕ ਕੇ ਬੈਠੇ ਸੱਪ ਨੇ ਉਸ ਦੇ ਪੈਰ ‘ਤੇ ਡੰਗ ਮਾਰ ਦਿੱਤਾ। ਪਰਿਵਾਰ ਵਾਲੇ ਉਸ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਲੈ ਗਏ। ਹਸਪਤਾਲ ਪਹੁੰਚਣ ‘ਤੇ ਹੀ ਉਸ ਦੀ ਮੌਤ ਹੋ ਗਈ।

Related posts

ਦੂਰ ਸਕੂਲ ਡਿਊਟੀਆਂ ਲੱਗਣ ’ਤੇ ਬੀ.ਐੱਡ. ਦੇ ਵਿਦਿਆਰਥੀਆਂ ਨੇ ਕੀਤੀ ਪ੍ਰਦਰਸ਼ਨ

Manpreet Kaur

ਪਟਿਆਲੇ ਦੇ ਗੱਭਰੂ ਨੇ PCS ‘ਚ ਵੀ ਮਾਰੀ ਬਾਜ਼ੀ, IFS ਪਹਿਲਾਂ ਹੀ ਕਲੀਅਰ

admin

ਅੰਬੇਡਕਰ ਦੀ ਮੂਰਤੀ ਮਾਮਲੇ ‘ਚ ਲਿਆ ਗਿਆ ‘ਸੁਓ-ਮੋਟੋ ਨੋਟਿਸ’

Manpreet Kaur

Leave a Comment