My blog
Patiala

ਬਿਜਲੀ ਦੀ ਤਾਰ ਟੁੱਟਣ ਨਾਲ ਇਕੋ ਪਰਿਵਾਰ ਦੇ 5 ਮੈਂਬਰ ਲਪੇਟ ‘ਚ

ਅਮਲੋਹ ਤੋਂ ਮੰਡੀ ਗੋਬਿੰਦਗੜ੍ਹ ਰੋਡ ਉਪਰ ਪਿੰਡ ਸੌਂਟੀ ਦੇ ਨਜ਼ਦੀਕ ਬੀਤੇ ਕੱਲ ਅਚਾਨਕ ਬਿਜਲੀ ਦੀ ਤਾਰ ਟੁੱਟ ਜਾਣ ਨਾਲ ਇਕੋ ਪਰਿਵਾਰ ਦੇ ਪੰਜ ਮੈਂਬਰ ਲਪੇਟ ਵਿਚ ਆ ਗਏ ਜਿਨ੍ਹਾਂ ਵਿਚ ਤਿੰਨ ਛੋਟੀਆਂ ਲੜਕੀਆਂ ਵੀ ਹਨ ਅਤੇ ਨਾਲ ਉਨ੍ਹਾਂ ਦੇ ਮਾਤਾ-ਪਿਤਾ ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਅਮਲੋਹ ਵਿਖੇ ਲਿਆਂਦਾ ਗਿਆ। ਇਸ ਮੌਕੇ ਤਾਰ ਦੀ ਲਪੇਟ ਵਿਚ ਆਏ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਮੰਡੀ ਗੋਬਿੰਦਗੜ੍ਹ ਤੋਂ ਅਮਲੋਹ ਦੇ ਪਿੰਡ ਅਲਾਦਾਦਪੁਰ ਵਿਖੇ ਆਪਣੀ ਰਿਸ਼ਤੇਦਾਰੀ ਵਿਚ ਆਪਣੀ ਪਤਨੀ ਅਤੇ ਤਿੰਨ ਛੋਟੀਆਂ ਧੀਆਂ ਨਾਲ ਮੋਟਰਸਾਈਕਲ ਉਪਰ ਜਾ ਰਿਹਾ ਸੀ।

Related posts

SDO ਦੀ ਸਰਕਾਰੀ ਕੋਠੀ ‘ਚ ਦਾਖ਼ਲ ਹੋਇਆ ਬਰਸਾਤੀ ਪਾਣੀ, ਲੱਖਾਂ ਦਾ ਨੁਕਸਾਨ

Manpreet Kaur

ਨਾਭਾ ਸਕਿਓਰਿਟੀ ਜੇਲ ‘ਚ ਕਰੋੜਾਂ ਦਾ ਲੱਗਾ ਜੈਮਰ ‘ਚਿੱਟਾ ਹਾਥੀ’ ਬਣਿਆ

admin

ਏ.ਐੱਸ.ਆਈ. ਹਰਮੇਲ ਸਿੰਘ ਦੀ ਗੋਲੀ ਲੱਗਣ ਨਾਲ ਮੌਤ

Manpreet Kaur

Leave a Comment