My blog
Patiala

ਵਿਆਹ ਦਾ ਝਾਂਸਾ ਦੇ 24 ਸਾਲਾ ਲੜਕੀ ਨਾਲ ਕਰਦਾ ਰਿਹਾ ਜਬਰ-ਜ਼ਨਾਹ

ਵਿਆਹ ਦਾ ਝਾਂਸਾ ਦੇ ਕੇ ਜਬਰ-ਜ਼ਨਾਹ ਕਰਨ ਵਾਲੇ ਖਿਲਾਫ ਥਾਣਾ ਵੂਮੈਨ ਸੈੱਲ ਦੀ ਪੁਲਸ ਨੇ ਹਰਪ੍ਰੀਤ ਸਿੰਘ ਵਾਸੀ ਧੀਰੂ ਨਗਰ ਖਿਲਾਫ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ 24 ਸਾਲਾ ਲੜਕੀ ਦੀ ਸ਼ਿਕਾਇਤ ਦੇ ਆਧਾਰ ‘ਤੇ ਦਰਜ ਕੀਤਾ ਗਿਆ ਹੈ। ਉਸ ਦਾ ਕਹਿਣਾ ਹੈ ਕਿ ਦੋਸ਼ੀ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ। ਬਾਅਦ ‘ਚ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਥਾਣਾ ਵੂਮੈਨ ਸੈੱਲ ਦੀ ਪੁਲਸ ਨੇ ਉਕਤ ਸ਼ਿਕਾਇਤ ਦੇ ਆਧਾਰ ‘ਤੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Related posts

ਥਾਣਿਆਂ ਵਿੱਚ ਪਲ ਰਹੇ ਨੇ ਲੋਕਾਂ ਦੇ ਜਾਨੀ ਦੁਸ਼ਮਨ

admin

’84 ਦੇ ਦੁਖਾਂਤ ਲਈ ਭਾਰਤ ਸਰਕਾਰ ਮੰਗੇ ਮੁਆਫੀ: ਬਡੂੰਗਰ

admin

ਡਾ. ਗਾਂਧੀ ਵਲੋਂ ‘ਪੰਜਾਬੀਅਤ ਦੀ ਮੁੜ ਉਸਾਰੀ’ ਦਾ ਨਾਅਰਾ ਬਰਕਰਾਰ

admin

Leave a Comment