My blog
Patiala

ਗੁਰਦੁਆਰਾ ਦੁਖਨਿਵਾਰਨ ਸਾਹਿਬ ਨੇੜੇ ਨੌਜਵਾਨ ‘ਤੇ ਕਿਰਪਾਨਾਂ ਨਾਲ ਹਮਲਾ

ਪਟਿਆਲਾ ਦੇ ਗੁਰਦੁਆਰਾ ਦੁਖਨਿਵਾਰਨ ਸਾਹਿਬ ਨੇੜੇ ਨੌਜਵਾਨ ‘ਤੇ ਕਿਰਪਾਨਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਜ਼ਿਲਾ ਮਾਨਸਾ ਦਾ ਰਹਿਣ ਵਾਲਾ ਹਰਮਨ (19) ਆਰਮੀ ਦੀ ਭਰਤੀ ਲਈ ਪਟਿਆਲਾ ਆਇਆ ਸੀ। ਰਾਤ ਬਿਤਾਉਣ ਦੇ ਲਈ ਦੁਖ ਨਿਵਾਰਨ ਸਾਹਿਬ ਜਾ ਰਿਹਾ ਸੀ। ਹਰਮਨ ਦੇ ਦੋਸਤਾਂ ਦਾ ਕਹਿਣਾ ਹੈ ਅੰਮ੍ਰਿਤਧਾਰੀ ਵਿਅਕਤੀ ਡਰਿੰਕ ਪੀਤੀ ਹੋਈ ਸੀ ਅਤੇ ਉਨ੍ਹਾਂ ਦੇ ਨਾਲ ਗਾਲੀ-ਗਲੌਚ ਕਰ ਰਿਹਾ ਸੀ। ਮਨ੍ਹਾਂ ਕਰਨ ‘ਤੇ ਉਸ ਨੇ ਉਸ ‘ਤੇ ਹਮਲਾ ਕਰ ਦਿੱਤਾ। ਪੀੜਤ ਹਰਮਨ ਨੂੰ ਰਾਜਿੰਦਰਾ ਹਸਪਤਾਲ ਇਲਾਜ ਲਈ ਲਿਜਾਇਆ ਗਿਆ ਹੈ।

Related posts

ਭਾਦਸੋਂ ਨਗਰ ਪੰਚਾਇਤ ਦੀਆਂ ਚੋਣਾਂ ਸ਼ਾਤੀ ਪੂਰਵਕ ਜਾਰੀ

admin

ਲਗਾਤਾਰ ਹਵਾ ‘ਚ ਵਧ ਰਿਹਾ ਪ੍ਰਦੂਸ਼ਣ ਦਾ ਪੱਧਰ

Manpreet Kaur

ਪਰਾਲੀ ਸਾਡ਼ਨ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਕਿਸਾਨਾਂ ਨੂੰ ਸਬਸਿਡੀ ’ਤੇ ਮਿਲੇਗੀ ਖੇਤੀ ਮਸ਼ੀਨਰੀ

Manpreet Kaur

Leave a Comment