My blog
Punjab

ਕਾਂਗਰਸ ਸ਼ਰਧਾਲੂਆਂ ਦੀ ਆਸਥਾ ‘ਚੋਂ ਮੁਨਾਫਾ ਨਾ ਕਮਾਏ: ਪ੍ਰੋ. ਚੰਦੂਮਾਜਰਾ

ਸ਼੍ਰੋਮਣੀ ਅਕਾਲੀ ਦਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਕੋਲੋਂ 20 ਰੁਪਏ ਅਰਜ਼ੀ ਭਰਵਾਈ ਫੀਸ ਲੈਣ ਲਈ ਕਾਂਗਰਸ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਹੈ।ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਪਾਕਿ ਵਲੋਂ ਲਈ ਜਾ ਰਹੀ 20 ਡਾਲਰ ਸਰਵਿਸ ਫੀਸ ਦਾ ਵਿਰੋਧ ਕਰਕੇ ਤੇ ਖੁਦ ਸ਼ਰਧਾਲੂਆਂ ਕੋਲੋਂ ਫਾਰਮ ਭਰਵਾਈ ਲਈ 20 ਰੁਪਏ ਵਸੂਲ ਕੇ ਦੋਹਰੇ ਮਾਪਦੰਡ ਨਹੀਂ ਅਪਣਾਉਣੇ ਚਾਹੀਦੇ।

Related posts

ਭਗਵੰਤ ਮਾਨ ਨੇ 550 ਸਾਲਾ ਪ੍ਰਕਾਸ਼ ਪੁਰਬ ਲਈ ਕੇਂਦਰ ਤੋਂ ਮੰਗੇ 550 ਕਰੋੜ

admin

‘ਗੁਰੂ ਨਾਨਕ ਬਗੀਚੀ’ ਤਿਆਰ ਕਰਨ ਲਈ ਰੰਧਾਵਾ ਨੇ ਕੇਂਦਰ ਦੀ ਮੰਗੀ ਮਦਦ

Manpreet Kaur

ਬਾਦਲਾਂ ‘ਤੇ ਮਸਲੇ ‘ਤੇ ਕੈਪਟਨ ਨਾਲ ਸਹਿਮਤ ਨਹੀਂ ਰੰਧਾਵਾ

Manpreet Kaur

Leave a Comment