My blog
Punjab

ਖਹਿਰਾ ਵਲੋਂ ਅਸਤੀਫਾ ਵਾਪਸ ਲੈਣ ‘ਤੇ ਭਾਜਪਾ ਦਾ ਪ੍ਰਤੀਕਰਮ, ਦੱਸਿਆ ਫਿਲਮੀ ਡਰਾਮਾ

 ਭਾਰਤੀ ਜਨਤਾ ਪਾਰਟੀ ਦੇ ਕੌਮੀ ਮੰਤਰੀ ਤਰੁਣ ਚੁੱਘ ਨੇ ਕਿਹਾ ਹੈ ਕਿ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਵਿਧਾਨ ਸਭਾ ਦੀ ਮੈਂਬਰੀ ਤੋਂ 8 ਮਹੀਨੇ ਪਹਿਲਾਂ ਦਿੱਤਾ ਅਸਤੀਫਾ ਪੰਜਾਬ ਵਿਧਾਨ ਸਭਾ ਦੀਆਂ ਚਾਰ ਉਪ ਚੋਣਾਂ ਦੇ ਖਤਮ ਹੋਣ ਤੋਂ ਬਾਅਦ ਵਾਪਸ ਲੈ ਕੇ ਨੈਤਿਕਤਾ ਦੇ ਸਿਧਾਂਤ ਨੂੰ ਤਾਰ-ਤਾਰ ਕਰਕੇ ਪੰਜਾਬ ‘ਚ ਆਇਆ ਰਾਮ ਗਿਆ ਰਾਮ ਦੀ ਉਦਾਹਰਨ ਪੇਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਅਸਤੀਫੇ ਦਾ ਇਹ ਹਾਈ ਪ੍ਰੋਫਾਈਲ ਫਿਲਮੀ ਡਰਾਮਾ ਖ਼ਤਮ ਹੋਇਆ ਹੈ ਪਰ ਇਸ ਘਟਨਾਕ੍ਰਮ ਨਾਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਅਸਲੀ ਚਿਹਰਾ ਜਨਤਾ ਦੇ ਸਾਹਮਣੇ ਆ ਗਿਆ ਹੈ।

Related posts

550ਵੇਂ ਪ੍ਰਕਾਸ਼ ਪੁਰਬ ਸੰਬੰਧੀ ਸ਼੍ਰੋਮਣੀ ਕਮੇਟੀ ਵਫਦ ਵਲੋਂ ਕੈਪਟਨ ਨਾਲ ਮੁਲਾਕਾਤ

Manpreet Kaur

ਹਵਾਈ ਫਾਇਰਿੰਗ ਕਰਨ ਵਾਲੇ 13 ਵਿਅਕਤੀਆਂ ਵਿਰੁੱਧ ਮਾਮਲਾ ਦਰਜ

Manpreet Kaur

ਹੜ੍ਹ ‘ਚ ਫਸੇ ਲੋਕਾਂ ਨੂੰ ਮੁੱਖ ਮੰਤਰੀ ਦੀ ਅਪੀਲ ਤੇ ਚਿਤਾਵਨੀ

Manpreet Kaur

Leave a Comment