My blog
Punjab

ਜਲੰਧਰ ਦੀ ਪ੍ਰਭਲੀਨ ਕੌਰ ਦਾ ਅੰਤਿਮ ਸੰਸਕਾਰ ਕੈਨੇਡਾ ‘ਚ ਹੀ ਹੋਵੇਗਾ

ਕੈਨੇਡਾ ਦੇ ਸਰੀ ‘ਚ ਕਤਲ ਕੀਤੀ ਗਈ ਪ੍ਰਭਲੀਨ ਕੌਰ ਦਾ ਅੰਤਿਮ ਸੰਸਕਾਰ ਕੈਨੇਡਾ ‘ਚ ਹੀ ਹੋਵੇਗਾ। ਇਹ ਗੱਲ ਉਸ ਦੇ ਪਿਤਾ ਗੁਰਦਿਆਲ ਸਿੰਘ ਮਠਾਰੂ ਨੇ ਕਹੀ ਹੈ। ਉਨ੍ਹਾਂ ਨੇ ਕੈਨੇਡਾ ਜਾਣ ਲਈ ਆਪਣਾ ਪਾਸਪੋਰਟ ਕੈਨੇਡਾ ਅੰਬੈਸੀ ਨੂੰ ਭੇਜ ਕੇ ਵੀਜ਼ਾ ਅਪਲਾਈ ਕਰ ਦਿੱਤਾ ਹੈ। ਉਧਰ ਕੈਨੇਡਾ ਪੁਲਸ ਦੇ ਅਧਿਕਾਰਿਆਂ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਹੈ ਕਿ ਕੈਨੇਡਾ ਆਉਣ ‘ਤੇ ਹੀ ਉਨ੍ਹਾਂ ਨੂੰ ਪ੍ਰਭਲੀਨ ਦੀ ਹੱਤਿਆ ਨਾਲ ਜੁੜੀ ਪੂਰਨ ਜਾਨਕਾਰੀ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪ੍ਰਭਲੀਨ 2016 ਵਿਚ ਕੈਨੇਡਾ ਸਟੱਡੀ ਵੀਜ਼ਾ ‘ਤੇ ਗਈ ਸੀ । ਸਟੱਡੀ ਪੂਰੀ ਹੋਣ ਤੋਂ ਬਾਅਦ ਉਹ ਸਰੀ ‘ਚ ਫੁੱਲ ਟਾਈਮਜ਼ ਜਾਬ ਵੀ ਕਰ ਰਹੀ ਸੀ।

Related posts

ਸੀ.ਆਈ.ਏ. ਸਟਾਫ ਵੱਲੋਂ 15 ਕਰੋੜ ਦੀ ਹੈਰੋਇਨ ਤੇ ਡਰੱਗ ਮਨੀ ਸਣੇ ਤਸਕਰ ਕਾਬੂ

Manpreet Kaur

ਦੀਵਾਲੀ ਤੋਂ ਪਹਿਲਾਂ ਸ਼ਹਿਰ ਦੀਆਂ 5500 ਥਾਵਾਂ ਕਰਨਗੀਆਂ ਜਗਮਗ

Manpreet Kaur

‘ਪਾਕਿਸਤਾਨ ਡਰੋਨ ਮਾਮਲੇ’ ‘ਚ ਪੰਜਾਬ ਨੇ ਕੇਂਦਰ ਤੋਂ ਮਦਦ ਮੰਗੀ

Manpreet Kaur

Leave a Comment