My blog
Punjab

ਨਵਜੋਤ ਸਿੰਘ ਸਿੱਧੂ ਪਹੁੰਚੇ ਕਰਤਾਰਪੁਰ ਕੋਰੀਡੋਰ

ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਪਾਕਿ ਵਿਚ ਰੱਖੇ ਕਰਤਾਰਪੁਰ ਲਾਂਘੇ ਸਬੰਧੀ ਸਮਾਗਮ ਵਿਚ ਸ਼ਾਮਲ ਹੋਣ ਕਰਤਾਰਪੁਰ ਕੋਰੀਡੋਰ ਪਹੁੰਚ ਚੁੱਕੇ ਹਨ। ਦੱਸ ਦੇਈਏ ਕਿ ਸਿੱਧੂ ਭਾਰਤ ਵਾਲੇ ਪਾਸਿਓਂ ਕਰਤਾਰਪੁਰ ਲਾਂਘੇ ਦਾ ਉਦਘਾਟਨ ਹੋਣ ਤੋਂ ਬਾਅਦ ਹੀ ਪਾਕਿਸਤਾਨ ਜਾ ਸਕਣਗੇ। ਕਰਤਾਰਪੁਰ ਲਾਂਘੇ ਦਾ ਉਦਘਾਟਨ ਭਾਰਤ ਵਾਲੇ ਪਾਸੇ ਪੀ.ਐੱਮ. ਮੋਦੀ ਕਰਨਗੇ ਅਤੇ ਪਾਕਿਸਤਾਨ ਵਾਲੇ ਪਾਸੇ ਪੀ.ਐੱਮ. ਇਮਰਾਨ ਖਾਨ ਕਰਨਗੇ।

Related posts

ਘਿਓ ਬਣਾਉਣ ਵਾਲੀਆਂ 11 ਇਕਾਈਆਂ ਦੇ ਲਾਇਸੈਂਸ ਰੱਦ

Manpreet Kaur

ਨਿਵੇਸ਼ ਲਈ ਪੰਜਾਬ ਸਭ ਤੋਂ ਪਸੰਦੀਦਾ ਸਥਾਨ : ਮਨਪ੍ਰੀਤ ਬਾਦਲ

Manpreet Kaur

ਫਿਰੋਜ਼ਪੁਰ:ਠਾਠਾ ਮਾਰ ਵਧ ਰਿਹਾ ਸਤਲੁਜ, ਟੇਡੀਵਾਲਾ ਬੰਨ੍ਹ ਟੁੱਟਣ ਕਿਨਾਰੇ

Manpreet Kaur

Leave a Comment