My blog
National Punjab

ਪਾਕਿਸਤਾਨੀ ਡਰੋਨ ਭਾਰਤੀ ਸਰਹੱਦ ‘ਚ ਕਿਤੇ ਹਥਿਆਰ ਜਾਂ ਨਸ਼ੇ ਵਾਲੇ ਪਦਾਰਥ ਤਾਂ ਨਹੀਂ ਸੁੱਟ ਗਏ?

ਭਾਰਤ-ਪਾਕਿ ਹੁਸੈਨੀਵਾਲਾ ਬਾਰਡਰ ਦੀ ਜੁਆਇੰਟ ਚੈੱਕ ਪੋਸਟ ਦੇਸ਼ ਦੀ ਉਹ ਮਹੱਤਵਪੂਰਨ ਸਰਹੱਦ ਹੈ, ਜਿਥੇ 1971 ਦੀ ਭਾਰਤ-ਪਾਕਿ ਜੰਗ ‘ਚ ਪਾਕਿ ਸੈਨਾ ਨੇ ਵੱਡਾ ਹਮਲਾ ਕੀਤਾ ਸੀ। ਜੇਕਰ ਸਾਡੇ ਬਹਾਦਰ ਜਵਾਨਾਂ ਵੱਲੋਂ ਇਥੇ ਸਤਲੁਜ ਦਰਿਆ ‘ਤੇ ਬਣੇ ਪੁਲ ਨੂੰ ਬੰਬ ਨਾਲ ਤੋੜਿਆ ਨਾ ਜਾਂਦਾ ਤਾਂ ਪਾਕਿਸਤਾਨੀ ਸੈਨਾ ਆਪਣੇ ਟੈਂਕ ਫਿਰੋਜ਼ਪੁਰ ਤੱਕ ਲੈ ਆਉਂਦੀ ਅਤੇ ਸਾਡੇ ਇਕ ਵੱਡੇ ਹਿੱਸੇ ‘ਤੇ ਪਾਕਿ ਆਪਣਾ ਕਬਜ਼ਾ ਕਰਨ ‘ਚ ਕਾਮਯਾਬ ਹੋ ਜਾਂਦਾ। ਭਾਰਤੀ ਜਵਾਨਾਂ ਨੇ ਆਪਣੀ ਸ਼ਹਾਦਤ ਦੇ ਕੇ ਇਸ ਪੁਲ ਨੂੰ ਡੇਗਿਆ, ਜਿਸ ਨਾਲ ਪਾਕਿ ਸੈਨਾ ਨੂੰ ਨਾਕਾਮੀ ਮਿਲੀ।

Related posts

ਬੈਂਸ ਦੀ ਜ਼ਮਾਨਤ ਪਟੀਸ਼ਨ ‘ਤੇ ਕੋਰਟ 16 ਸਤੰਬਰ ਨੂੰ ਕਰੇਗੀ ਸੁਣਵਾਈ

Manpreet Kaur

550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਤੇ ਸਰਕਾਰ ਵਿਚਕਾਰ ਕੁੜੱਤਣ ਦੇ ਆਸਾਰ

Manpreet Kaur

‘ਚੰਦਰਯਾਨ-2’ ‘ਤੇ ਬੋਲੇ ਕੋਵਿੰਦ- ‘ਹਮ ਹੋਂਗੇ ਕਾਮਯਾਬ ਏਕ ਦਿਨ’

Manpreet Kaur

Leave a Comment