My blog
Punjab

ਰਾਜੋਆਣਾ ਦੀ ਸਜ਼ਾ ਤੋਂ ਮੁੱਕਰਨਾ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਕੋਝਾ ਮਜ਼ਾਕ

ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ‘ਚ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ‘ਚ ਬਦਲਣ ਦੇ ਫੈਸਲੇ ਬਾਰੇ ਕੇਂਦਰ ਵੱਲੋਂ ਮੁੱਕਰਨ ਦੀਆਂ ਆ ਰਹੀਆਂ ਖਬਰਾਂ ‘ਤੇ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ। ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਜੀਤ ਕੌਰ ਰਾਜੋਆਣਾ ਨੇ ਕਿਹਾ ਹੈ ਕਿ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ਮੌਕੇ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ‘ਚ ਬਦਲਣ ਦੇ ਫੈਸਲੇ ਤੋਂ ਮੁੱਕਰਨਾ ਸਿੱਖ ਕੌਮ ਦੀਆਂ ਭਾਵਨਾਵਾ ਨਾਲ ਕੋਝਾ ਮਜ਼ਾਕ ਹੈ।

Related posts

550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਸੰਬੰਧੀ ਅਹਿਮ ਖਬਰ, ਜਾਰੀ ਹੋਇਆ ਪੂਰਾ ਸ਼ਡਿਊਲ

Manpreet Kaur

ਬਿਜਲੀ ਅੰਦੋਲਨ ਸ਼ੁਰੂ, ‘ਆਪ’ ਨੇ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਮੰਗ-ਪੱਤਰ

admin

ਪਾਕਿ ਤੋਂ ਆਏ ‘ਬਲਦੇਵ’ ਵੀਜ਼ਾ ਖਤਮ ਹੋਣ ‘ਤੇ ਬੋਲੇ, ”ਕੈਪਟਨ-ਮੋਦੀ ਜ਼ਰੂਰ ਦੇਣਗੇ ਸ਼ਰਨ”

Manpreet Kaur

Leave a Comment