My blog
Punjab

ਰੇਲਵੇ ਸਟੇਸ਼ਨ ਕੋਲੋ ਮਿਲੀ ਅਣਪਛਾਤੇ ਵਿਅਕਤੀ ਦੀ ਅੱਧ ਸੜੀ ਲਾਸ਼

ਸਥਾਨਕ ਰੇਲਵੇ ਸਟੇਸ਼ਨ ਦੇ ਸਾਹਮਣੇ ਇਕ ਵਿਅਕਤੀ ਦੀ ਅੱਧ ਸੜੀ ਲਾਸ਼ ਕੂੜੇ ਦੇ ਢੇਰ ’ਚੋਂ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਰੇਲਵੇ ਸਟੇਸ਼ਨ ਦੇ ਸਾਹਮਣੇ ਅੱਜ ਸਵੇਰੇ ਜਦੋਂ ਕੁਝ ਵਿਅਕਤੀਆਂ ਵਲੋਂ ਸਪੈਸ਼ਲ ਜਾਂਚ ਕੀਤੀ ਜਾ ਰਹੀ ਸੀ ਤਾਂ ਉਸ ਦੌਰਾਨ ਉਨ੍ਹਾਂ ਨੇ ਗੰਦਗੀ ਦੇ ਢੇਰ ’ਚੋਂ ਵਿਅਕਤੀ ਸੜੀ ਲਾਸ਼ ਦੇਖੀ, ਜਿਸ ਦੀ ਸੂਚਨਾ ਉਨ੍ਹਾਂ ਨੇ ਰੇਲਵੇ ਪੁਲਸ ਨੂੰ ਦਿੱਤੀ। ਲਾਸ਼ ਦਾ ਸਿਰ, ਧੜ ਅਤੇ ਚਿਹਰਾ ਬੁਰੀ ਤਰ੍ਹਾਂ ਨਾਲ ਸੜਿਆ ਹੋਇਆ ਸੀ ਅਤੇ ਨਾਲ ਹੀ ਇਕ ਬੂਟ ਅਤੇ ਕੜਾ ਸਾਈਡ ‘ਤੇ ਪਿਆ ਹੋਇਆ ਸੀ। 

Related posts

ਹੈਰੋਇਨ ਤਸਕਰੀ ‘ਚ ਗ੍ਰਿਫਤਾਰ ਏ. ਐੱਸ. ਆਈ. ਨੇ ਕੀਤੀ ਖੁਦਕੁਸ਼ੀ

Manpreet Kaur

ਕਿਸਾਨਾਂ ਲਈ ਖ਼ੁਸ਼ਖ਼ਬਰੀ! ਅਗਲੇ ਹਫ਼ਤੇ ਤੋਂ ਘਰ ਬੈਠੇ ਹੀ ਮਿਲੇਗਾ ਕੇਂਦਰੀ ਸਕੀਮ ਦਾ ਲਾਭ

Manpreet Kaur

ਮਾਮਲਾ ਸਰਕਾਰੀ ਪੋਸਟ ਨਾ ਮਿਲਣ ਤੋਂ ਨਾਰਾਜ਼ ਚੱਲ ਰਹੇ ਕਾਂਗਰਸੀਆਂ ਦਾ

Manpreet Kaur

Leave a Comment