My blog
Punjab

‘ਗੁਰੂ ਨਾਨਕ ਬਗੀਚੀ’ ਤਿਆਰ ਕਰਨ ਲਈ ਰੰਧਾਵਾ ਨੇ ਕੇਂਦਰ ਦੀ ਮੰਗੀ ਮਦਦ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਯਾਦਗਾਰ ਬਣਾਉਣ ਸਬੰਧੀ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ‘ਗੁਰੂ ਨਾਨਕ ਬਗੀਚੀ’ ਤਿਆਰ ਕਰਨ ਲਈ ਕੇਂਦਰ ਕੋਲੋਂ ਸਹਿਯੋਗ ਮੰਗਿਆ ਹੈ। ਇਸ ਦੇ ਲਈ ਰੰਧਾਵਾ ਵਲੋਂ ਦਿੱਲੀ ‘ਚ ਕੇਂਦਰੀ ਗ੍ਰਹਿ ਮੰਤਰਾਲੇ ਦੇ ਸਕੱਤਰ, ਬਾਰਡਰ ਮੈਨਜਮੈਂਟ ਬੀ. ਆਰ. ਸ਼ਰਮਾ ਨਾਲ ਮੁਲਾਕਾਤ ਕੀਤੀ ਹੈ।  ਰੰਧਾਵਾ ਨੇ 67 ਕਰੋੜ ਰੁਪਏ ਦੀ ਲਾਗਤ ਨਾਲ ‘ਆਈਡੀਆ ਆਫ ਇੰਡੀਆ’ ‘ਤੇ ਆਧਾਰਿਤ ‘ਗੁਰੂ ਨਾਨਕ ਬਗੀਚੀ’ ਤਿਆਰ ਕਰਨ ‘ਤੇ ਜ਼ੋਰ ਦਿੱਤਾ, ਜੋ ਕਰਤਾਰਪੁਰ ਲਾਂਘਾ ਪ੍ਰਾਜੈਕਟ ਦੇ ਹਿੱਸੇ ਵਜੋਂ ਭਾਰਤ ਦੇ ਬਹੁਪੱਖੀ ਸੱਭਿਆਚਾਰ ਅਤੇ ਸੰਵਾਦ ਨੂੰ ਦਰਸਾਵੇਗੀ।

Related posts

ਹੜ੍ਹ ਨਾਲ ਪ੍ਰਭਾਵਿਤ ਹੋਏ 82 ਪਿੰਡ, ਪਿੱਛੇ ਰਹਿ ਗਏ ਤਬਾਹੀ ਦੇ ਨਿਸ਼ਾਨ

Manpreet Kaur

ਸਾਬਕਾ ਐੱਮ. ਪੀ. ‘ਰਣਜੀਤ ਸਿੰਘ ਬ੍ਰਹਮਪੁਰਾ’ ਪੀ. ਜੀ. ਆਈ. ’ਚ ਭਰਤੀ!

Manpreet Kaur

ਮੁੱਖ ਮੰਤਰੀ ਵਲੋਂ ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਰਾਹਤ ਤੇ ਮੁੜ ਵਸੇਬਾ ਕਦਮਾਂ ਦਾ ਐਲਾਨ

Manpreet Kaur

Leave a Comment