My blog
Punjab

ਸਨੀ ਦਿਓਲ ਦੇ ਕਹਿਣ ‘ਤੇ ਵੀ ਜੀ.ਐੱਨ.ਡੀ. ਹਪਸਤਾਲ ਨੇ ਮਰੀਜ ਨੂੰ ਨਹੀਂ ਕੀਤਾ ਰੈਫਰ

ਗੁਰਦਾਸਪੁਰ ਤੋਂ ਸੰਸਦ ਮੈਂਬਰ ਸਨੀ ਦਿਓਲ ਨੇ ਐਤਵਾਰ ਨੂੰ ਕੇ.ਡੀ. ਹਸਪਤਾਲ ਦੇ ਨਿਊਰੋਸਰਜਨ ਡਾ. ਜਯੰਤ ਚਾਵਲਾ ਨਾਲ ਫੋਨ ‘ਤੇ ਬਟਾਲਾ ਬਲਾਸਟ ਵਿਚ ਜ਼ਖਮੀ ਸੁਖਦੇਵ ਸਿੰਘ ਦੀ ਸਰਜਰੀ ਬਾਰੇ ਪੁੱਛਿਆ ਤਾਂ ਉਨ੍ਹਾਂ ਨੂੰ ਜਵਾਬ ਮਿਲਿਆ ਕਿ ਅਜੇ ਤੱਕ ਮਰੀਜ ਉਨ੍ਹਾਂ ਦੇ ਹਸਪਤਾਲ ਵਿਚ ਆਇਆ ਹੀ ਨਹੀਂ ਹੈ। ਉਥੇ ਹੀ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰੀਟੈਂਡੈਂਟ ਡਾ. ਜਗਦੇਵ ਸਿੰਘ ਕੁਲਾਰ ਦਾ ਕਹਿਣਾ ਹੈ ਕਿ ਮਰੀਜ ਦੀ ਫਿਟਨੈੱਸ ਅਤੇ ਡਾਕਟਰ ਦੀ ਸਲਾਹ ਦੇ ਬਾਅਦ ਹੀ ਮਰੀਜ ਨੂੰ ਨਿੱਜੀ ਹਪਸਤਾਲ ਵਿਚ ਸ਼ਿਫਟ ਕੀਤਾ ਜਾ ਸਕਦਾ ਹੈ।

Related posts

ਕੈਪਟਨ ਨੇ ਮੰਤਰੀਆਂ ਨੂੰ ਕਾਰਜ ਯੋਜਨਾਵਾਂ ਤਿਆਰ ਕਰਨ ਦੀਆਂ ਦਿੱਤੀਆਂ ਹਦਾਇਤਾਂ

Manpreet Kaur

ਅੰਮ੍ਰਿਤਸਰ ‘ਚ ਸ਼ਰਧਾਲੂਆਂ ਨੂੰ ਲੁੱਟਣ ਵਾਲੇ ਗੈਂਗ ਦਾ ਪਰਦਾਫਾਸ਼

Manpreet Kaur

ਅੰਤਰਰਾਸ਼ਟਰੀ ਨਗਰ ਕੀਰਤਨ ਦਾ ਜਮਸ਼ੇਦਪੁਰ ਦੀ ਸੰਗਤ ਵਲੋਂ ਭਰਵਾਂ ਸਵਾਗਤ

Manpreet Kaur

Leave a Comment