My blog
Punjab

ਟ੍ਰਾਂਸਪੋਰਟ ਵਿਭਾਗ ਨੇ ਕੇਂਦਰ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ ‘ਚ ਟ੍ਰਾਂਸਪੋਰਟ ਵਿਭਾਗ ਵਲੋਂ ਕੇਂਦਰ ਸਰਕਾਰ ਖਿਲਾਖ ਜੰਮ ਕੇ ਪ੍ਰਦਰਸ਼ਨ ਕੀਤਾ ਗਿਆ। ਜੰਮੂ-ਕਸ਼ਮੀਰ ‘ਚ ਧਾਰਾ 370 ਖਤਮ ਹੋਣ ਤੋਂ ਬਾਅਦ ਅੰਮ੍ਰਿਤਸਰ ‘ਚ ਟ੍ਰਾਂਸਪੋਰਟ ਵਿਭਾਗ ਉੱਜੜਨ ਦੀ ਕਗਾਰ ‘ਤੇ ਆ ਗਿਆ ਹੈ। ਆਲਮ ਇਹ ਹੈ ਕਿ ਟ੍ਰਾਂਸਪੋਰਟ ਦੇ ਟਰੱਕ ਜੰਮੂ-ਕਸ਼ਮੀਰ ‘ਚ ਨਹੀਂ ਜਾ ਰਹੇ, ਜਿਸ ਦੇ ਕਾਰਨ ਟਰੱਕਾਂ ਦੀ ਕਿਸ਼ਤ ਤੱਕ ਭਰਨ ‘ਚ ਨਾਕਾਮ ਹੋ ਰਹੇ ਹਨ। ਇਸ ਦੇ ਨਾਲ ਹੀ ਵਾਹਘਾ ਸਰਹੱਦ ‘ਤੇ ਭਾਰਤ ਤੇ ਪਾਕਿਸਤਾਨ ਵਿਚਕਾਰ ਵਪਾਰ ਬੰਦ ਹੋਣ ਕਾਰਨ ਇਹ ਟਰੱਕ ਡਰਾਈਵਰ ਮੰਦੀ ਦੀ ਮਾਰ ਝੱਲ ਰਹੇ ਹਨ। ਇਸ ਨੂੰ ਲੈ ਕੇ ਅੱਜ ਟ੍ਰਾਂਸਪੋਰਟ ਅਧਿਕਾਰੀਆਂ ਵਲੋਂ ਅੱਜ ਪ੍ਰਦਰਸ਼ਨ ਕੀਤਾ ਗਿਆ ਤੇ ਕੇਂਦਰ ਸਰਕਾਰ ਖਿਲਾਫ ਭੜਾਸ ਕੱਢੀ ਗਈ।

Related posts

ਸਨੀ ਦਿਓਲ ਦੇ ਕਹਿਣ ‘ਤੇ ਵੀ ਜੀ.ਐੱਨ.ਡੀ. ਹਪਸਤਾਲ ਨੇ ਮਰੀਜ ਨੂੰ ਨਹੀਂ ਕੀਤਾ ਰੈਫਰ

Manpreet Kaur

ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਭਾਜਪਾ ਸੰਸਦ ਮੈਂਬਰ ਸਵੇਤ ਮਲਿਕ ਨੇ ਕਾਂਗਰਸ ‘ਤੇ ਵਿੰਨ੍ਹਿਆ ਨਿਸ਼ਾਨਾ

Manpreet Kaur

ਸਿਰਸਾ ਵਲੋਂ ਫਿਲਮ ‘ਇਸ਼ਕ’ ਦਾ ਵਿਰੋਧ, ਪੋਸਟਰ ਬਦਲਣ ਦੀ ਕੀਤੀ ਮੰਗ

Manpreet Kaur

Leave a Comment