My blog
Sports

ਅਸ਼ਵਿਨ ਨੇ KXIP ਨੂੰ ਕਿਹਾ ਅਲਵਿਦਾ, ਇਸ ਟੀਮ ਦੇ ਨਾਲ ਕਰਨਗੇ ਨਵੀਂ ਪਾਰੀ ਦੀ ਸ਼ੁਰੂਆਤ

 ਭਾਰਤੀ ਟੀਮ ਦੇ ਸਟਾਰ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਇਕ ਵਾਰ ਫਿਰ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਲੰਬੇ ਸਮੇਂ ਤੋਂ ਕਿੰਗਜ਼ ਇਲੈਵਨ ਪੰਜਾਬ ਟੀਮ ਦੇ ਕਪਤਾਨ ਰਹੇ ਆਰ. ਅਸ਼ਵਿਨ ਨੂੰ ਲੈ ਕੇ ਖਬਰ ਆ ਰਹੀ ਸੀ ਕਿ ਉਹ ਪੰਜਾਬ ਦੀ ਟੀਮ ਛੱਡ ਦਿੱਲੀ ਕੈਪੀਟਲਸ ਨਾਲ ਜੁੜਣ ਵਾਲੇ ਹਨ। ਇਨ੍ਹਾਂ ਅਟਕਲਾਂ ‘ਤੇ ਕਿੰਗਜ਼ ਇਲੈਵਨ ਪੰਜਾਬ ਦੇ ਸਹਿ-ਮਾਲਕ ਨੇਸ ਵਾਡੀਆ ਨੇ ਰੋਕ ਲਗਾ ਦਿੱਤੀ ਸੀ ਪਰ ਹੁਣ ਇੰਝ ਲੱਗ ਰਿਹਾ ਹੈ ਕਿ ਜਲਦੀ ਹੀ ਇਸ ਖਬਰ ‘ਤੇ ਮੋਹਰ ਲੱਗਣ ਵਾਲੀ ਹੈ। ਮੀਡੀਆ ਰਿਪੋਰਟਸ ਮੁਤਾਬਕ ਦਿੱਲੀ ਕੈਪੀਟਲਸ ਨੇ ਆਰ. ਅਸ਼ਵਿਨ ਨੂੰ ਆਪਣੀ ਟੀਮ ‘ਚ ਸ਼ਾਮਲ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ।

Related posts

ਅਜਿਹਾ ਨਾ ਕਹੋ, ਭਾਰਤ ਜਾਣਬੁੱਝ ਕੇ ਇੰਗਲੈਂਡ ਤੋਂ ਹਾਰਿਆ : ਸਰਫਰਾਜ਼

admin

ਸ੍ਰੀਲੰਕਾ ਦੀ ਵਿਸ਼ਵ ਕੱਪ ’ਚ ਪਹਿਲੀ ਜਿੱਤ

admin

ਮਹਿਲਾ ਫੀਫਾ ਵਿਸ਼ਵ ਕੱਪ: ਜਰਮਨੀ ਤੇ ਸਪੇਨ ਵੱਲੋਂ ਜਿੱਤਾਂ ਦਰਜ

admin

Leave a Comment