My blog
Sports

ਅੱਜ ਤੋਂ BCCI ਦੀ ਕਮਾਨ ਸੰਭਾਲੇਗਾ ਭਾਰਤ ਦਾ ਇਹ ਸਾਬਕਾ ਮਹਾਨ ਕ੍ਰਿਕਟਰ

ਭਾਰਤ ਦੇ ਸਭ ਤੋਂ ਸਫਲ ਕਪਤਾਨਾਂ ‘ਚੋਂ ਇਕ ਸੌਰਵ ਗਾਂਗੁਲੀ ਅੱਜ ਮਤਲਬ ਕਿ ਬੁੱਧਵਾਰ ਨੂੰ ਸਾਲਾਨਾ ਆਮ ਬੈਠਕ ‘ਚ ਬੀ. ਸੀ. ਸੀ. ਆਈ. ਦੇ 39ਵੇਂ ਪ੍ਰਧਾਨ ਬਣਨਗੇ। ਇਸ ਦੇ ਨਾਲ ਹੀ ਸੁਪਰੀਮ ਕੋਰਟ ਵਲੋਂ ਨਿਯੁਕਤ ਅਧਿਕਾਰੀਆਂ ਦੀ ਕਮੇਟੀ ਦਾ 33 ਮਹੀਨਿਆਂ ਤੋਂ ਚੱਲਦਾ ਆ ਰਿਹਾ ਸ਼ਾਸਨ ਖਤਮ ਹੋ ਜਾਵੇਗਾ। ਬੀ. ਸੀ. ਸੀ. ਆਈ. ਪ੍ਰਧਾਨ ਅਹੁਦੇ ਲਈ ਗਾਂਗੁਲੀ ਦਾ ਨਾਂ ਸਰਵਸੰਬਤੀ ਨਾਲ ਤੈਅ ਹੋਇਆ ਹੈ। ਇਸ ਦੇ ਨਾਲ ਹੀ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬੇਟੇ ਜੈ ਸਕੱਤਰ ਹੋਣਗੇ। ਉਤਰਾਖੰਡ ਦੇ ਮਾਹਿਮ ਵਰਮਾ ਨਵੇਂ ਉਪ-ਪ੍ਰਧਾਨ ਹੋਣਗੇ।

Related posts

ਵ੍ਹੀਲਚੇਅਰ ਬਾਸਕਟਬਾਲ: ਪੰਜਾਬ ਦੀ ਜੇਤੂ ਲੈਅ ਬਰਕਰਾਰ

admin

ਫਿੱਟਨੈਸ ਸੁਧਾਰੋ ਅਤੇ ਸੱਟਾਂ ਤੋਂ ਬਚੋ : ਗੋਪੀਚੰਦ

admin

WC ਦੇ ਮੈਚਾਂ ‘ਚ ਆਸਟਰੇਲੀਆ ਦਾ ਨਿਊਜ਼ੀਲੈਂਡ ਖਿਲਾਫ ਪਲੜਾ ਰਿਹਾ ਭਾਰੀ, ਜਾਣੋ ਅੰਕੜੇ

admin

Leave a Comment