My blog
Sports

ਕੋਹਲੀ-ਰੋਹਿਤ ਵਿਚਾਲੇ ਨੰਬਰ ਇਕ ਬਣਨ ਦੀ ਜੰਗ, ਅੰਕੜੇ ਦੇਖ ਹੋਵਗੀ ਹੈਰਾਨੀ

 ਸਾਲ 2019 ਦਾ ਆਖਰੀ ਪੜਾਅ ਆ ਗਿਆ ਹੈ। ਇਕ ਮਹੀਨਾ ਹੋਰ ਫਿਰ ਨਵੇਂ ਸਾਲ ਦਾ ਆਗਾਜ਼ ਹੋ ਜਾਵੇਗਾ। ਇਸ ਸਾਲ ਟੀਮ ਇੰਡੀਆ ਵਰਲਡ ਕੱਪ ਭਲੇ ਹੀ ਆਪਣੇ ਘਰ ਨਹੀਂ ਲਿਆ ਸਕੀ ਪਰ ਦੋ ਭਾਰਤੀ ਬੱਲੇਬਾਜ਼ ਅਜਿਹੇ ਹਨ ਜਿਨ੍ਹਾਂ ਨੇ ਵਨ-ਡੇ ਕ੍ਰਿਕਟ ‘ਚ ਰੱਜ ਕੇ ਦੌੜਾਂ ਬਣਾਈਆਂ। ਇਸ ‘ਚ ਪਹਿਲਾ ਨਾਂ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦਾ ਹੈ, ਤਾਂ ਦੂਜਾ ਨਾਂ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦਾ ਹੈ। ਇਨ੍ਹਾਂ ਦੋਵਾਂ ਦੇ ਵਿਚਾਲੇ ਸਾਲ ਭਰ ਨੰਬਰ 1 ਬਣਨ ਦੀ ਜੰਗ ਲੱਗੀ ਰਹੀ। ਦੌੜਾਂ ਬਣਾਉਣ ਦੇ ਮਾਮਲੇ ‘ਚ ਕਦੇ ਵਿਰਾਟ ਅੱਗੇ ਨਿਕਲੇ, ਤਾਂ ਕਦੇ ਹਿੱਟਮੈਨ ਰੋਹਿਤ ਨੇ ਬਾਜੀ ਮਾਰੀ ਪਰ ਸਾਲ ਦੇ ਆਖਰ ਤੱਕ ਕੌਣ ਟਾਪ ਸਕੋਰਰ ਬਣੇਗਾ, ਇਹ ਦੇਖਣਾ ਬੇਹੱਦ ਹੀ ਰੋਚਕ ਹੋਵੇਗਾ।

Related posts

ਟੈਸਟ ਮੈਚਾਂ ਤੋਂ ਪਹਿਲਾਂ ਰੋਹਿਤ ਦਾ ਸਲਾਮੀ ਬੱਲੇਬਾਜ਼ ਦੇ ਤੌਰ ‘ਤੇ ਹੋਵੇਗਾ ਟੈਸਟ

Manpreet Kaur

ਪਾਕਿ ਖਿਲਾਫ ਆਸਟਰੇਲੀਆਈ ਟੈਸਟ ਟੀਮ ਦਾ ਐਲਾਨ, ਬਾਹਰ ਹੋਇਆ ਇਹ ਦਿੱਗਜ ਖਿਡਾਰੀ

Manpreet Kaur

ਪਾਕਿਸਤਾਨ ਖਿਲਾਫ ਡੇਵਿਸ ਕੱਪ ਲਈ ਉਪਲੱਬਧ ਰਹਿਣਗੇ ਰਾਮਕੁਮਾਰ-ਨਾਗਲ

Manpreet Kaur

Leave a Comment