My blog
Sports

ਨੇਪਾਲ ਦੀ ਰਾਸ਼ਟਰਪਤੀ ਭੰਡਾਰੀ ਨੇ ਦੱ. ਏਸ਼ੀਆਈ ਖੇਡਾਂ ਦਾ ਕੀਤਾ ਉਦਘਾਟਨ

 ਨੇਪਾਲ ਦੀ ਰਾਸ਼ਟਰਪਤੀ ਬਿਦਿਆਦੇਵੀ ਭੰਡਾਰੀ ਐਤਵਾਰ ਨੂੰ ਇੱਥੇ ਦਸ਼ਰਥ ਸਟੇਡੀਅਮ ‘ਚ ਰੰਗਾਰੰਗ ਸਮਾਰੋਹ ‘ਚ 13ਵੇਂ ਦੱਖਣੀ ਏਸ਼ੀਆਈ ਖੇਡਾਂ (ਸੈਗ) ਦੇ ਸ਼ੁਰੂਆਤ ਦਾ ਐਲਾਨ ਕੀਤਾ। ਭੰਡਾਰੀ ਨੇ ਖੇਡਾਂ ਦੀ ਰਸਮੀ ਸ਼ੁਰੂਆਤ ਕੀਤੀ ਜਿਸ ‘ਚ ਦੱਖਣੀ ਏਸ਼ੀਆ ਦੇ 7 ਦੇਸ਼ ਹਿੱਸਾ ਲੈਣਗੇ। ਇਸ ਤੋਂ ਬਾਅਦ ਆਤਿਸ਼ਬਾਜ਼ੀ ਤੇ ਸੱਭਿਆਚਾਰਕ ਪ੍ਰੋਗਰਾਮ ਹੋਇਆ। ਉਦਘਾਟਨ ਸਮਾਰੋਹ ਦੀ ਸ਼ੁਰੂਆਤ ਖਿਡਾਰੀਆਂ ਦੇ ਮਾਰਚ ਪਾਸਟ ਤੋਂ ਹੋਈ ਸੀ।

Related posts

ਲਕਸ਼ਮਣ ਨੇ ਪੰਤ ਦੀ ਫਾਰਮ ‘ਚ ਵਾਪਸੀ ਲਈ ਬੈਟਿੰਗ ਆਰਡਰ ਬਾਰੇ ਦਿੱਤਾ ਇਹ ਸੁਝਾਅ

Manpreet Kaur

ਪਾਕਿਸਤਾਨ ਸਾਹਮਣੇ ਅੱਜ ਇੰਗਲੈਂਡ ਦੀ ਚੁਣੌਤੀ

admin

ਤਨਮਯ ਨੇ ਕਾਮਨਵੈਲਥ ਚੈੱਸ ‘ਚ ਜਿੱਤਿਆ ਚਾਂਦੀ ਤਮਗਾ

admin

Leave a Comment