My blog
Sports

ਪ੍ਰੀਤੀ, ਗਗਨਦੀਪ ਜੂਨੀਅਰ ਮਹਿਲਾ ਮੁੱਕੇਬਾਜ਼ੀ ਦੇ ਕੁਆਟਰ ਫਾਈਨਲ ‘ਚ

ਪੰਜਾਬ ਅਤੇ ਹਰਿਆਣਾ ਦੀਆਂ ਮੁੱਕੇਬਾਜ਼ਾਂ ਨੇ ਤੀਜੀ ਜੂਨੀਅਰ ਮਹਿਲਾ ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਪਹਿਲੇ ਦੌਰ ‘ਚ ਮੰਗਲਵਾਰ ਮੁਕਾਬਲੇ ਦੇ ਤੀਜੇ ਦਿਨ ਇੱਥੇ ਦਮਦਾਰ ਪ੍ਰਦਰਸ਼ਨ ਕੀਤਾ। ਹਰਿਆਣਾ ਦੀ ਪ੍ਰੀਤੀ ਦਾਹਿਆ (60 ਕਿ. ਗ੍ਰਾ) ਅਤੇ ਪੰਜਾਬ ਦੀ ਗਗਨਦੀਪ ਕੌਰ (57 ਕਿ. ਗ੍ਰਾ) ਕੁਆਟਰ ਫਾਈਨਲ ‘ਚ ਜਗ੍ਹਾ ਪੱਕੀ ਕਰਨ ਵਾਲੇ ਮੁੱਕੇਬਾਜ਼ਾਂ ‘ਚ ਸ਼ਾਮਲ ਰਹੇ। ਸਰਬੀਆ ਦੇ ਵਰਬਸ ‘ਚ ਤੀਜੇ ਨੈਸ਼ਨ ਕੱਪ ‘ਚ ਸੋਨ ਤਮਗਾ ਜਿੱਤਣ ਦੇ ਇਕ ਮਹੀਨੇ ਤੋਂ ਬਾਅਦ ਪ੍ਰੀਤੀ ਦੇ ਸਾਹਮਣੇ ਮਿਜੋਰਮ ਦੀ ਲਾਲ ਰੇਮਸਾਂਗੀ ਦੀ ਚੁਣੌਤੀ ਪਰ ਇਹ ਮੁਕਾਬਲਾ ਰੱਦ ਹੋ ਗਿਆ।

Related posts

ਯੁਵਰਾਜ ਨੇ ਕੌਮਾਂਤਰੀ ਕ੍ਰਿਕਟ ਤੋਂ ਲਿਆ ਸੰਨਿਆਸ

admin

ਇੰਗਲੈਂਡ ਨੇ ਵੈਸਟਇੰਡੀਜ਼ ਨੂੰ ਅੱਠ ਵਿਕਟਾਂ ਨਾਲ ਹਰਾਇਆ

admin

ਡਿਊਬਾਲ: ਭਾਰਤ ਦੇ ਮੁੰਡੇ-ਕੁੜੀਆਂ ਨੇ ਜ਼ਿੰਬਾਬਵੇ ਨੂੰ ਹਰਾਇਆ

admin

Leave a Comment