My blog
Sports

ਰਿਧੀਮਾ ਨੇ ਸੈਸ਼ਨ ਦਾ ਚੌਥਾ ਖਿਤਾਬ ਜਿੱਤਿਆ

ਰਿਧੀਮਾ ਦਿਲਵਾਰੀ  ਨੇ ਆਖਰੀ ਦੌਰ ‘ਚ ਇਕ ਓਵਰ 73 ਦੇ ਕਾਰਡ ਦੇ ਨਾਲ ਹੀਰੋ ਵੁਮੈਨ ਪ੍ਰੋ ਗੋਲਫ ਟੂਰ ਦੇ 14ਵੇਂ ਦੌਰ ‘ਚ ਸ਼ੁੱਕਰਵਾਰ ਨੂੰ ਇੱਥੇ 6 ਸ਼ਾਟ ਦੀ ਬੜ੍ਹਤ ਦੇ ਨਾਲ ਖਿਤਾਬ ਆਪਣੇ ਨਾਂ ਕੀਤਾ। ਰਿਧੀਮਾ ਦਾ ਕੁਲ ਸਕੋਰ ਤਿੰਨ ਅੰਡਰ 213 ਰਿਹਾ ਜਿਸ ਨਾਲ ਉਨ੍ਹਾਂ ਨੇ ਸੈਸ਼ਨ ਦਾ ਚੌਥਾ ਖਿਤਾਬ ਆਪਣੇ ਨਾਂ ਕੀਤਾ। ਤਵੇਸਾ ਮਲਿਕ (70) ਅਤੇ ਅਮਨਦੀਪ ਦ੍ਰਾਲ (73) ਸਾਂਝੇ ਤੌਰ ‘ਤੇ ਦੂਜੇ ਸਥਾਨ ‘ਤੇ ਰਹੀਆਂ। ਦੀਕਸ਼ਾ ਡਾਗਰ (73) ਅਤੇ ਗੌਰਿਕਾ ਬਿਸ਼ਨੋਈ (75) ਕ੍ਰਮਵਾਰ ਚੌਥੇ ਅਤੇ ਪੰਜਵੇਂ ਸਥਾਨ ‘ਤੇ ਰਹੀਆਂ।

Related posts

ਦੱਖਣੀ ਅਫਰੀਕਾ ਦਾ ਨਿਊਜ਼ੀਲੈਂਡ ਨਾਲ ਮੈਚ ਅੱਜ

admin

ਆਸਟਰੇਲੀਆ ਤੋਂ ਮੈਚ ਹਾਰਨ ਦੇ ਬਾਅਦ ਸਟੋਕਸ ਨੇ ਕਿਹਾ- ਵਰਲਡ ਕੱਪ ਅਜੇ ਵੀ ਸਾਡਾ ਹੈ

admin

ਵਿੰਬਲਡਨ: ਫੈਡਰਰ ਨੇ ਨਵਾਂ ਗਰੈਂਡ ਸਲੈਮ ਰਿਕਾਰਡ ਬਣਾਇਆ

admin

Leave a Comment